ਚੈਤੰਨਿਆ ਨੰਦ ਦੀਆਂ ਤਿੰਨ ਮਹਿਲਾ ਸਹਿਯੋਗੀ ਗ੍ਰਿਫ਼ਤਾਰ
ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਪੁਲਿਸ ਨੇ ਵਿਦਿਆਰਥੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਸ੍ਰੀ ਸ਼ਾਰਦਾ ਇੰਸਟੀਚਿਊਟ ਦੇ ਸਾਬਕਾ ਮੁਖੀ ਸਵਾਮੀ ਚੈਤੰਨਿਆ ਨੰਦ ਸਰਸਵਤੀ ਨੂੰ ਗਿ੍ਰਫਤਾਰ ਕੀਤਾ ਹੋਇਆ ਹੈ। ਪੁਲਿਸ ਨੇ ਹੁਣ ਚੈਤੰਨਿਆ ਨੰਦ ਦੀਆਂ ਸਹਿਯੋਗੀ ਤਿੰਨ ਮਹਿਲਾਵਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਚੈਤੰਨਿਆ ਨੰਦ ਦੇ ਕਹਿਣ ’ਤੇ ਵਿਦਿਆਰਥੀਆਂ ’ਤੇ ਦਬਾਅ ਪਾਉਂਦੀਆਂ ਸਨ। ਮੀਡੀਆ ਰਿਪੋਰਟਾਂ […]
