ਦਿੱਲੀ ਵਿੱਚ ਕੋਠੀਆਂ ਤੋਂ ਬਾਅਦ ਰਾਜ ਸਭਾ ਮੈਂਬਰਾਂ ਦੇ ਫੰਡਾਂ ਉੱਤੇ ਕਬਜਾ
ਚੰਡੀਗੜ੍ਹ/ ਦੂਜਾ ਪੰਜਾਬ ਨਿਊਜ਼ ‘ਰੰਗਲਾ ਪੰਜਾਬ’ ਸੁਸਾਇਟੀ ਰਾਹੀਂ ਹੜ੍ਹ ਪੀੜਤਾਂ ਲਈ ਫੰਡ ਇਕੱਠਾ ਕਰਨ ਲਈ ਚਲਾਏ ਗਏ ਮਿਸ਼ਨ ਚੜ੍ਹਦੀ ਕਲਾ ਦੀ ਸ਼ਾਇਦ ਫੂਕ ਨਿਕਲ ਗਈ ਲੱਗਦੀ ਹੈ। ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਕਿੰਨਾ ਫੰਡ ਇਕੱਠਾ ਹੋਵੇਗਾ ਅਤੇ ਕਿੱਥੇ-ਕਿੱਥੇ ਕਿੰਨਾ ਖ਼ਰਚਿਆ ਗਿਆ, ਉਸ ਦਾ ਹਿਸਾਬ-ਕਿਤਾਬ ਜਨਤਕ […]

