ਵੰਦੇ ਮਾਤਰਮ Main News News

ਜਨ ਗਣ ਮਨ ਤੋਂ ਪਹਿਲਾਂ ਚੱਲੇਗਾ ਵੰਦੇ ਮਾਤਰਮ

ਭਾਰਤ ਸਰਕਾਰ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਵੰਦੇ ਮਾਤਰਮ ਹੁਣ ਸਰਕਾਰੀ ਸਮਾਗਮਾਂ, ਸਰਕਾਰੀ ਸਕੂਲ ਸਮਾਗਮਾਂ ਅਤੇ ਹੋਰ ਰਸਮੀ ਇਕੱਠਾਂ ਵਿਚ ਚਲਾਇਆ ਜਾਵੇਗਾ। ਇਸ ਸਮੇਂ ਦੌਰਾਨ ਸਾਰਿਆਂ ਲਈ ਸਤਿਕਾਰ ਵਿਚ ਖੜ੍ਹੇ ਹੋਣਾ ਲਾਜ਼ਮੀ ਹੋਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਜੇਕਰ ਰਾਸ਼ਟਰੀ ਗੀਤ ‘ਜਨ ਗਣ ਮਨ’ ਅਤੇ ਰਾਸ਼ਟਰੀ […]