ਦੀਵਾਲੀ, ਕਦੋਂ ਮਨਾਈਏ 20 ਅਕਤੂਬਰ ਜਾਂ 21 ਨੂੰ, ਜਾਣੋ ਸਹੀ ਸਮਾਂ
ਇਸ ਵਾਰ ਦੀਵਾਲੀ 20 ਤਾਰੀਖ ਦੀ ਹੈ ਤਾਂ 21 ਦੀ. ਇਸ ਨੂੰ ਲੈਕੇ ਕਾਫੀ ਭੰਬਲਭੂਸਾ ਚੱਲ ਰਿਹਾ ਹੈ। ਕੋਈ ਕਹਿ ਰਿਹਾ ਹੈ ਕਿ ਸ਼ੁਭ ਤਿਓਹਾਰ 20 ਤਾਰੀਖ਼ ਦਾ ਹੈ ਤੇ ਕੋਈ 21 ਨੂੰ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਅਸੀਂ ਇਸ ਵਾਰ ਦੀਵਾਲੀ ਮਨਾਉਣ ਦੇ ਸਹੀ ਸਮੇਂ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੀ […]

