Main News

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਤੇ ਸਪੀਕਰ ਪਹੁੰਚੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇਖਣ:

ਚੰਡੀਗੜ੍ਹ ਬਿਊਰੋ ਨਿਊਜ਼: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਤੇ ਸਪੀਕਰ ਦੇ ਪੰਜਾਬ ਵਿਧਾਨ ਸਭਾ ’ਚ ਪਹੁੰਚਣ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਕੈਬਨਿਟ ਮੰਤਰੀਆਂ ਨੇ ਕੀਤਾ ਨਿੱਘਾ ਸਵਾਗਤ ਹੈ। ਹਰਿਆਣਾ ਦੇ ਮੁੱਖ ਮੰਤਰੀ ਤੇ ਸਪੀਕਰ ਕੱਲ ਬਜਟ ਸੈਂਸਨ ਦੌਰਨ ਪੰਜਾਬ ਵਿਧਾਨ ਸਭਾ ਵਿੱਚ ਪਹੁੰਚੇ ਸਨ।

Main News

ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚੋਂ 73 ਦੇ ਕਰੀਬ ਕਿਸਾਨ ਅਤੇ ਕਿਸਾਨ ਬੀਬੀਆਂ ਨੂੰ ਦੇਰ ਰਾਤ ਰਿਹਾਅ ਕੀਤਾ ਗਿਆ ਹੈ-

ਆਈ.ਜੀ ਸੁਖਚੈਨ ਸਿੰਘ ਗਿੱਲ ਦੇ ਅਨੁਸਾਰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਦੇ ਅਨੁਸਾਰ ਹੀ ਕੱਲ ਦੇਰ ਰਾਤ ਪੰਜਾਬ ਪੁਲਿਸ ਵੱਲੋਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚੋਂ 73 ਦੇ ਕਰੀਬ ਕਿਸਾਨ ਅਤੇ ਕਿਸਾਨ ਬੀਬੀਆਂ ਨੂੰ ਰਿਹਾਅ ਕੀਤਾ ਗਿਆ ਹੈ। ਪਹਿਲਾਂ ਪੰਜਾਬ ਪੁਲਿਸ […]

Main News

ਦਿੱਲੀ ਬਜਟ ਤੇ ਰੇਖਾ ਗੁਪਤਾ ਦਾ ਅੱਜ ਚੱਲੇਗਾ ਪੈਨ-

ਦਿੱਲੀ ਦਾ ਬਜਟ ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। 27 ਸਾਲਾਂ ਬਾਅਦ ਭਾਜਪਾ ਸਰਕਾਰ ਆਪਣਾ ਪਹਿਲਾ ਬਜਟ ਕਰੇਗੀ ਪੇਸ਼। ਮੁੱਖ ਮੰਤਰੀ ਰੇਖਾ ਗੁਪਤਾ ਕਰਨਗੇ ਬਜਟ ਪੇਸ਼।

Main News

ਅੰਮ੍ਰਿਤਸਰ ਚ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਵੱਡੀ ਕਾਰਵਾਈ-

ਪਾਕਿਸਤਾਨੀ ਨਸ਼ਾ ਤਸਕਰਾਂ ਦਾ ਕੀਤਾ ਪਰਦਾਫਾਸ਼, ਗਿਰੋਹ ‘ਚ ਸ਼ਾਮਲ 11 ਵਿਅਕਤੀਆਂ ਨੂੰ ਕੀਤਾ ਕਾਬੂ। ਮੁਲਜ਼ਮਾਂ ਕੋਲੋਂ 5.09 ਕਰੋੜ ਰੁ. ਡਰੱਗ ਮਨੀ 372 ਗ੍ਰਾਮ ਸੋਨਾ ਅਤੇ 4 ਲਗਜ਼ਰੀ ਵਾਹਨ ਵੀ ਬਰਾਮਦ ਕੀਤੇ ਗਏ ਹਨ। ਅੰਮ੍ਰਿਤਸਰ ਜੇਲ ‘ਚ ਬੰਦ ਅਤਿਵਾਦੀ ਸ਼ਾਹਬਾਜ਼ ਚਲਾ ਰਿਹਾ ਸੀ ਗਿਰੋਹ।

News

ਪੰਜਾਬ ‘ਚ ਹੋਵੇਗੀ ਰਾਸ਼ਨ ਕਾਰਡਾਂ ਦੀ ਛਾਂਟੀ !

ਵਿਧਾਨ ਸਭਾ ਸੈਂਸਨ ’ਚ ਬੋਲਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਨਾਜਾਇਜ਼ ਤੌਰ ’ਤੇ ਬਣੇ ਰਾਸ਼ਨ ਕਾਰਡ ਕੱਟੇ ਜਾਣਗੇ, ਉਹਨਾਂ ਨੇ ਕਿਹਾ ਕਿ ਅਸਲ ਲੋੜਵੰਦਾਂ ਨੂੰ ਇਹ ਹੱਕ ਦੁਆਇਆ ਜਾਵੇਗਾ ਅਤੇ 31 ਮਾਰਚ ਤੱਕ ਹੋਣੀ ਹੈ ਕੇ ਵਾਈ ਸੀ।

Main News

ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਆਈ. ਜੀ. ਸੁਖਚੈਨ ਸਿੰਘ ਗਿੱਲ ਦਾ ਵੱਡਾ ਬਿਆਨ:-

ਆਈ.ਜੀ. ਸੁਖਚੈਨ ਸਿੰਘ ਨੇ ਕਿਹਾ ਹੈ ਕਿ ਅੱਜ ਲਗਭਗ 450 ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇਗਾ। 19 ਮਾਰਚ ਤੋਂ ਹੁਣ ਤੱਕ 1400 ਕਿਸਾਨ ਹਿਰਾਸਤ ‘ਚ ਲਏ ਗਏ ਸਨ। 800 ਕਿਸਾਨਾਂ ਨੂੰ ਪਹਿਲਾਂ ਹੀ ਰਿਹਾਅ ਕੀਤਾ ਜਾ ਚੁੱਕਾ ਹੈ। 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ ਕਿਸੇ ਵੀ ਡਾਕਟਰੀ ਸਮੱਸਿਆ ਵਾਲੀਆਂ ਔਰਤਾਂ ਨੂੰ ਵੀ ਰਿਹਾਅ ਕੀਤਾ […]

Main News

ਜੱਜ ਦੇ ਘਰੋਂ ਨਕਦੀ ਮਿਲਣ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਦਾ ਵੱਡਾ ਫ਼ੈਸਲਾ-

ਜਸਟਿਸ ਵਰਮਾ ਤੋਂ ਹਾਈ ਕੋਰਟ ਨੇ ਤੁਰੰਤ ਪ੍ਰਭਾਵ ਨਾਲ ਨਿਆਂਇਕ ਕੰਮ ਵਾਪਸ ਲਏ ਹਨ। ਜਸਟਿਸ ਵਰਮਾ ਜਾਂਚ ਪੂਰੀ ਹੋਣ ਤੱਕ ਨਿਆਂਇਕ ਕੰਮਾਂ ਤੋਂ ਰਹਿਣਗੇ ਦੂਰ। ਜੱਜ ਦੇ ਘਰੋਂ ਅੱਗ ਨਾਲ ਜਲੀਆਂ 500-500 ਦੇ ਨੋਟਾਂ ਦੀਆ ਅੱਧ-ਜਲੀਆਂ ਗੁੱਥੀਆਂ ਮਿਲਿਆਂ ਸਨ, ਜਿਸ ਤੋਂ ਬਾਅਦ ਜੱਜ ਤੇ ਰਿਸ਼ਵਤ ਲੈਣ ਦੀ ਸੰਕਾ ਜਾਹਿਰ ਕੀਤੀ ਜਾ ਰਹੀ ਸੀ ਪਰ ਉਸਤੋਂ […]

Main News

ਕਿਸਾਨੀ ਸੰਘਰਸ਼ ਨਾਲ ਸਬੰਧਤ 3 ਵੱਡੀਆਂ ਖਬਰਾਂ ਆਈਆਂ ਸਾਹਮਣੇ:-

ਚੰਡੀਗੜ੍ਹ ਬਿਊਰੋ ਨਿਊਜ਼: ਡੱਲੇਵਾਲ ਨੂੰ ਹਿਰਸਾਤ ‘ਚ ਲੈਣ ਦੇ ਮਾਮਲੇ ਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ। ਪਰਿਵਾਰਕ ਮੈਂਬਰਾਂ ਨੂੰ ਹੁਣ ਡੱਲੇਵਾਲ ਨਾਲ ਮਿਲਣ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੇ ਦਾਖ਼ਲ ਕੀਤੇ ਆਪਣੇ ਜਵਾਬ ਚ ਕਿਹਾ, ਡੱਲੇਵਾਲ ਹਿਰਾਸਤ ‘ਚ ਨਹੀਂ ਹੈ। ਡੱਲੇਵਾਲ ਦੀ ਸਹਿਮਤੀ ਨਾਲ ਹੀ ਉਨ੍ਹਾਂ ਨੂੰ ਪਟਿਆਲਾ ਹਸਪਤਾਲ ‘ਚ […]

Main News

ਕਰੰਸੀ ਨੋਟਾਂ ਦੀ ਅੱਗ ਚ ਸੜ ਸਕਦੀ ਹੈ ਜੱਜ ਦੀ ਕੁਰਸੀ, ਜਸਟਿਸ ਵਰਮਾ ਮਾਮਲੇ ‘ਚ 9 ਦਿਨ ਬਾਅਦ ਵੀ ਕਈ ਸਵਾਲ ਪੈਦਾ ਹੋ ਰਹੇ ਹਨ!

ਹਾਈਕੋਰਟ ਦੇ ਜੱਜ ਦੇ ਘਰ ਨੇੜੇ ਦੁਬਾਰਾ ਫਿਰ ਮਿਲੇ 500-500 ਦੇ ਅੱਧ ਸੜੇ ਨੋਟ। ਦਿੱਲੀ ਹਾਈਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ ਦੀ ਕੋਠੀ ਦੇ ਬਾਹਰੋਂ ਅੱਜ ਫਿਰ ਸਫਾਈ ਦੌਰਾਨ ਸਫਾਈ ਕਰਮਚਾਰੀਆਂ ਨੂੰ 500-500 ਰੁਪਏ ਦੇ ਅੱਧ ਜਲੇ ਨੋਟ ਮਿਲੇ ਹਨ। ਸਫਾਈ ਮੁਲਾਜਮਾਂ ਨੇ ਦੱਸਿਆ ਕਿ 4-5 ਦਿਨ ਪਹਿਲਾਂ ਵੀ ਸਾਨੂੰ ਇਸ ਤਰ੍ਹਾਂ ਦੇ ਨੋਟ ਮਿਲੇ […]

Main News News

ਭਿੰਡਰਾਂਵਾਲੇ ਦੇ ਝੰਡੇ ਵਾਲੇ ਮਾਮਲੇ ‘ਚ ਹਿਮਾਚਲੀ ਅਮਨ ਸੂਦ ‘ਤੇ ਵੱਡੀ ਕਾਰਵਾਈ!

ਕੁੱਲੂ ਦੇ ਹੋਟਲ ਵਪਾਰੀ ਅਮਨ ਸੂਦ ਨੂੰ SDM ਦੀ ਅਦਾਲਤ ਦਾ ਸੰਮਨ। ਅੱਜ ਸਵੇਰੇ 11 ਵਜੇ ਕੋਰਟ ‘ਚ ਪੇਸ਼ ਹੋਣ ਦੀ ਹਦਾਇਤ। ਧਾਰਮਿਕ ਸਦਭਾਵਨਾ ਭੰਗ ਕਰਨ ਦੇ ਲੱਗੇ ਦੋਸ਼। ਸੰਮਨ ‘ਚ ਕਿਹਾ ਗਿਆ ਜੇ ਉਹ ਤੈਅ ਸਮੇਂ ‘ ਤੇ ਕੋਰਟ ‘ਚ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ-