ਈਰਾਨ-ਇਜ਼ਰਾਈਲ ਜੰਗ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ 24 ਘੰਟੇ ਕੰਮ ਕਰਨ ਵਾਲਾ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਅਤੇ ਨਾਲ ਹੀ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਹਨ। ਜਿਹੜੇ ਭਾਰਤੀ ਇਰਾਨ ਵਿੱਚ ਫਸੇ ਹਨ ਉਹ ਇਹਨਾਂ ਨੰਬਰਾਂ ਤੇ ਫੋਨ ਕਰਕੇ ਰਬਤਾ ਕਰ ਸਕਦੇ ਹਨ।
ਅਮਰੀਕਾ ਨੇ ਵੀ ਆਪਣੇ ਦੇਸ਼ ਦੇ ਨਾਗਰੀਕਾਂ ਨੂੰ ਇਰਾਨ ਦੇਸ਼ ਨੂੰ ਕਿਸੇ ਵੀ ਹਾਲਤ ਵਿੱਚ ਦੇਸ਼ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਹਨ, ਜਿਸ ਤਰ੍ਹਾਂ ਟਰੰਪ ਨੇ ਜੀ-7 ਸੰਮੇਲਨ ਨੂੰ ਵਿਚਕਾਰ ਹੀ ਛੱਡ ਦਿੱਤਾ ਹੈ ਉਸ ਤੋਂ ਲਗਦਾ ਹੈ ਕਿ ਯੁੱਧ ਹੋਰ ਭਿਆਨਕ ਰੂਪ ਧਾਰਨ ਕਰ ਸਕਦਾ ਹੈ।
The contact details of the control room are as under:
1800118797 (Toll free)
+91-11-23012113
+91-11-23014104
+91-11-23017905
+91-9968291988 (WhatsApp) situationroom@mea.gov.in
In addition, the Embassy of India in Tehran, #Iran has set up a 24×7 emergency helpline with contact details below
For call only:
1. +98 9128109115, +98 9128109109
For WhatsApp:
2. +98 901044557, +98 9015993320, +91 8086871709.
3. Bandar Abbas: +98 9177699036
4. Zahedan: +98 9396356649 cons.tehran@mea.gov.in

