ਪਾਣੀਆਂ ਦੇ ਤਾਪਮਾਨ ਦੇ ਵਿੱਚ ਪ੍ਰਕਾਸ਼ਿਤ ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਸਿਰਫ 20 ਤੋਂ 40 ਮਿੰਟ ਦੇ ਗਰਮ ਪਾਣੀ ਵਿੱਚ ਨਹਾਉਣ ਨਾਲ ਹਾਈਪਰਟੈਨਸ਼ਨ ਵਾਲੇ ਲੋਕਾਂ ਵਿੱਚ 24-ਘੰਟੇ ਦੇ ਸਿਸਟੋਲਿਕ ਬਲੱਡ ਪ੍ਰੈਸ਼ਰ 6-7 mm Hg ਤੱਕ ਘੱਟ ਹੋ ਸਕਦਾ ਹੈ।
ਇਹ ਪ੍ਰਭਾਵ ਦਿਨ-ਰਾਤ ਇਕਸਾਰ ਸੀ, ਬਿਨਾਂ ਕਿਸੇ ਮਾੜੇ ਪ੍ਰਭਾਵਾਂ ਦੇ ਹੋ ਸਕਦਾ ਹੈ। ਗਰਮ ਪਾਣੀ ਵਿਚ ਨਹਾਉਣ ਨੂੰ ਲੈ ਕਿ ਹਾਈ ਬਲੱਡ ਪ੍ਰੈਸ਼ਰ ਦੇ ਪ੍ਰਬੰਧਨ ਲਈ ਇਕ ਵਧੀਆ ਗੈਰ-ਦਵਾਈ ਵਿਕਲਪ ਬਣਾਉਂਦੇ ਹਨ ਤੇ ਕਿਸੇ ਹੱਦ ਤੱਕ ਹਾਈ ਬਲੱਡ ਪ੍ਰੈਸ਼ਰ ਨੂੰ ਘਟਾਇਆ ਜਾ ਸਕਦਾ ਹੈ।
ਜ਼ਿਆਦਾ ਗਰਮ ਪਾਣੀ ਵਿੱਚ ਨਹੀਂ ਨਹਾਉਣਾ ਚਾਹੀਦਾ ਇਸ ਨਾਲ ਸਾਡੇ ਬਲੱਡ ਪ੍ਰੈਸ਼ਰ ਤੇ ਮਾੜੇ ਅਸਰ ਪੈਂਦੇ ਹਨ। ਸਾਨੂੰ ਨਰਮ ਤੇ ਠੰਢੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ। ਜ਼ਿਆਦਾ ਫਾਸਟ ਫੂਡ ਤੇ ਗਲਤ ਭੋਜਨ ਵੀ ਸਰੀਰ ਲਈ ਨੁਕਸਾਨਦਾਇਕ ਹੈ।
ਹਰੀ-ਸ਼ਬਜ਼ੀਆ ਸਹਿਤ ਲਈ ਠੀਕ ਹੁੰਦੀਆਂ ਹਨ ਤੇ ਘੱਟ ਨਮਕ ਦੀ ਵਰਤੋਂ ਵੀ ਸਰੀਰ ਲਈ ਠੀਕ ਰਹਿੰਦੀ ਹੈ ਤੇ ਸਰੀਰ ਤੇ ਹਾਈ ਬਲੱਡ ਪ੍ਰੈਸ਼ਰ ਨੂੰ ਲੈ ਕਿ ਕੋਈ ਮਾੜੇ ਪ੍ਰਭਾਵ ਨਹੀਂ ਪੈਂਦੇ।