Main News

ਗ੍ਰੇਟਾ ਥਨਬਰਗ ਨੂੰ ਇਜ਼ਰਾਈਲ ਨੇ ਕੱਢਿਆ ਆਪਣੇ ਦੇਸ਼ ਤੋਂ ਬਾਹਰ

ਗ੍ਰੇਟਾ ਥਨਬਰਗ ਅਤੇ ਹੋਰ ਫਲਸਤੀਨੀ ਸਮਰਥਕ ਕਾਰਕੁਨਾਂ ਨੂੰ ਇਜ਼ਰਾਈਲ ਦੀ ਫੌਜ ਦੁਆਰਾ ਗਾਜ਼ਾ ਜਾਣ ਵਾਲੇ ਜਹਾਜ਼ ਨੂੰ ਜ਼ਬਤ ਕਰਨ ਤੋਂ ਬਾਅਦ ਇਜ਼ਰਾਈਲ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਜਹਾਜ਼ ‘ਤੇ ਥਨਬਰਗ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਫਰਾਂਸ ਦੇ ਰਸਤੇ ਸਵੀਡਨ ਜਾ ਰਹੀ ਸੀ। ਕਾਰਕੁਨਾਂ ਨੇ ਕਿਹਾ ਕਿ ਉਹ ਗਾਜ਼ਾ ਵਿੱਚ ਮਨੁੱਖੀ ਸੰਕਟ ਬਾਰੇ ਅੰਤਰਰਾਸ਼ਟਰੀ ਜਾਗਰੂਕਤਾ ਪੈਦਾ ਕਰਨਾ ਚਾਹੁੰਦੇ ਹਨ।

ਲਗਾਤਾਰ ਦੋ ਸਾਲਾਂ ਤੋਂ ਵੀ ਵੱਧ ਚੱਲ ਰਹੇ ਗਾਜ਼ਾ ਤੇ ਇਜ਼ਰਾਈਲ ਵਿੱਚ ਯੁੱਧ ਨੂੰ ਲੈ ਕਿ ਕਈ ਸੰਸਥਾਵਾਂ ਇਸ ਦੇ ਵਿਰੋਧ ਵਿੱਚ ਹਨ ਕਿਉਂਕਿ ਇਜ਼ਰਾਇਲ ਦੁਆਰਾ ਗਾਜ਼ਾ ਵਿੱਚ ਬੱਚਿਆਂ ਦੀਆਂ ਤੇ ਆਮ ਲੋਕਾਂ ਦੀਆਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। ਹੁਣ ਤੱਕ ਹਾਜ਼ਾਰਾ ਦੀ ਗਿਣਤੀ ਵਿੱਚ ਮਾਸੂਮ ਬੱਚਿਆਂ ਦੀਆ ਮੌਤਾਂ ਹੋ ਚੁੱਕੀਆਂ ਹਨ ਤੇ ਉਹਨਾਂ ਨੂੰ ਖਾਣਾ ਵੀ ਨਹੀਂ ਮਿਲ ਰਿਹਾ।

ਗ੍ਰੇਟਾ ਥਨਬਰਗ ਨੂੰ ਇਜ਼ਰਾਈਲ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਆਪਣੇ ਦੇਸ਼ ਵਿੱਚੋਂ ਕੱਢ ਦਿੱਤਾ ਹੈ, ਕਿਹਾ ਜਾ ਰਿਹਾ ਸੀ ਕਿ ਇਜ਼ਰਾਈਲ ਵੱਲੋਂ ਗ੍ਰੇਟਾ ਥਨਬਰਗ ਨੂੰ ਕਿਡਨੈਪ ਕਰ ਲਿਆ ਗਿਆ ਹੈ ਤੇ ਉਸ ਦੀ ਜਾਨ ਨੂੰ ਖ਼ਤਰਾ ਹੈ ਪਰ ਬਾਅਦ ਵਿੱਚ ਇਜ਼ਰਾਈਲ ਦੀ ਆਰਮੀ ਨੇ ਸ਼ੋਸ਼ਲ ਮੀਡੀਆ ਤੇ ਗ੍ਰੇਟਾ ਥਨਬਰਗ ਨੂੰ ਸੈਂਡਵਿਚ ਦਿੰਦਿਆਂ ਤਸ਼ਵੀਰ ਸ਼ੇਅਰ ਕੀਤੀ ਸੀ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm