PHP_INJECT_OKPHP_INJECT_OKPHP_INJECT_OKPHP_INJECT_OK ਪਟਿਆਲਾ ‘ਚ ਫ਼ੌਜੀ ਕਰਨਲ ਬਾਠ ਦੇ ਪਰਿਵਾਰ ਵਲੋ ਪ੍ਰਦਰਸ਼ਨ- – DoojaPunjab
News

ਪਟਿਆਲਾ ‘ਚ ਫ਼ੌਜੀ ਕਰਨਲ ਬਾਠ ਦੇ ਪਰਿਵਾਰ ਵਲੋ ਪ੍ਰਦਰਸ਼ਨ-

ਅੱਜ ਪਟਿਆਲਾ ਵਿਖੇ ਵੱਡੀ ਸੰਖਿਆ ਵਿੱਚ ਕਰਨਲ ਬਾਠ ਦੇ ਹੱਕ ਲਈ ਤਕੜਾ ਇੱਕਠ ਹੋਇਆ ਹੈ ਕਰਨਲ ਬਾਠ ਦੀ ਪਤਨੀ ਨੇ ਕਿਹਾ ਕਿ ਜਿਹੜੇ ਦੇਸ਼ ਲਈ ਲੜਦੇ, ਉਨ੍ਹਾਂ ਨੂੰ ਤੁਸੀਂ ਪੁਲਿਸ ਵਾਲੇ ਜਾਨਵਰਾਂ ਵਾਂਗ ਕੁੱਟਦੇ ਓ”। ਸਾਡੀਆਂ 5 ਪੁਸ਼ਤਾਂ ਫੌਜ ‘ਚ, ਅਸੀਂ ਵਿਸ਼ਵ ਯੁੱਧ ਤੱਕ ਲੜੇ ਡੀਸੀ ਦਫ਼ਤਰ ਪਟਿਆਲਾ ਵਿਖੇ ਕਰਨਲ ਦੀ ਪਤਨੀ ਨੇ ਕਿਹਾ। ਉੱਧਰ ਨਾਲ ਹੀ ਦੂਜੇ ਪਾਸੇ ਸਿਆਸੀ ਤੇ ਗੈਰ ਸਿਆਸੀ ਲੀਡਰਾਂ ਨੇ ਕਰਨਲ ਦੀ ਹੋਈ ਕਥਿੱਤ ਕੁੱਟਮਾਰ ਨੂੰ ਗੈਰ-ਕਾਨੂੰਨੀ ਤੇ ਮੰਦਭਾਗਾ ਕਿਹਾ ਹੈ। ਪਰਨੀਤ ਕੌਰ ਨੇ ਕਿਹਾ ਜੋ ਵੀ ਹੋਇਆ ਇਹ ਬੜਾ ਗਲਤ ਹੋਇਆ ਹੈ।

Admin DoojaPunjab

About Author

You may also like

Main News News

Punjab Vidhan Sabha: ਰਾਜਪਾਲ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਸਫਾਏ ਦਾ ਸੰਕਲਪ ਦੁਹਰਾਇਆ

ਵਡੇਰੇ ਜਨਤਕ ਹਿੱਤ ਵਿੱਚ ਸੂਬਾ ਸਰਕਾਰ ਦੀਆਂ ਲੀਹੋਂ ਹਟਵੀਆਂ ਪਹਿਲਕਦਮੀਆਂ ਗਿਣਾਈਆਂ ਕਿਸਾਨਾਂ ਦੇ ਮੁੱਦੇ ’ਤੇ ਸੂਬਾ ਸਰਕਾਰ ਸੰਵੇਦਨਸ਼ੀਲ Punjab Vidhan
Main News News

ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀ ਧਿਰ ਨੇ ਕਿਹਾ ਹੈ ਕਿ ਪਟਿਆਲਾ ਵਿਖੇ ਕਰਨਲ ਅਤੇ ਉਸ ਦੇ ਪੁੱਤਰ ਦੇ ਮਾਮਲੇ ਵਿੱਚ ਐੱਸਐੱਸਪੀ ਦਾ ਅਸਤੀਫ਼ਾ ਲਿਆ ਜਾਵੇ।

ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪਾਰਟੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਭਾਰਤੀ ਫੌਜ