Health

ਬਹੁਤ ਜਲਦੀ ਹੀ ਫਾਰਮਾਸਿਊਟੀਕਲ ਆਯਾਤ ‘ਤੇ ਵੱਡੇ ਟੈਰਿਫ ਲਗਾਵਾਂਗੇ: ਅਮਰੀਕੀ ਰਾਸ਼ਟਰਪਤੀ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਹਰਾਇਆ ਕਿ ਅਮਰੀਕਾ ਦੁਆਰਾ ਫਾਰਮਾਸਿਊਟੀਕਲ ਆਯਾਤ ‘ਤੇ “ਵੱਡੇ ਟੈਰਿਫ” ਦਾ ਐਲਾਨ “ਬਹੁਤ ਜਲਦੀ” ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਇੱਕ ਵਾਰ ਜਦੋਂ ਅਸੀਂ ਅਜਿਹਾ ਕਰ ਲੈਂਦੇ ਹਾਂ, ਤਾਂ ਉਹ ਸਾਡੇ ਦੇਸ਼ ਵਿੱਚ ਵਾਪਸ ਜਲਦੀ ਆ ਜਾਣਗੇ। ਸਾਨੂੰ ਸਾਰਿਆਂ ਤੋਂ ਵੱਧ ਫਾਇਦਾ ਇਹ ਹੈ ਕਿ ਅਸੀਂ ਵੱਡਾ ਬਾਜ਼ਾਰ ਹਾਂ।” ਜ਼ਿਕਰਯੋਗ ਹੈ ਕਿ 2024 ਤੱਕ, ਭਾਰਤ ਜੈਨਰਿਕ ਦਵਾਈਆਂ ਦੇ ਦੁਨੀਆ ਦੇ ਸਭ ਤੋਂ ਵੱਡੇ ਸਪਲਾਇਰ ਵਜੋਂ ਉਭਰਿਆ ਹੈ ਅਤੇ ਇਸ ਟੈਰਿਫ ਦਾ ਅਸਰ ਭਾਰਤ ਤੇ ਸਿੱਧੇ ਤੌਰ ਤੇ ਦੇਖਣ ਨੂੰ ਮਿਲੇਗਾ।

Admin DoojaPunjab

About Author

You may also like

Health

25 ਕਰੋੜ ਤੋਂ ਵੱਧ ਲੋਕ ਹਨ ਅਣਜਾਣ ਕਿ ਉਨ੍ਹਾਂ ਨੂੰ ਹੈ ਸ਼ੂਗਰ ਦੀ ਬਿਮਾਰੀ: ਰਿਪੋਰਟ

ਦੁਨੀਆ ਭਰ ਵਿੱਚ 25 ਕਰੋੜ ਤੋਂ ਵੱਧ ਲੋਕ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈ।
Health

ਗਰਮੀ ਦੇ ਜ਼ਿਆਦਾ ਵਧਣ ਨਾਲ ਸਰੀਰ ਤੇ ਕੀ ਪੈਦਾਂ ਹੈ ਅਸਰ?

ਭਾਰਤ ਦੇ ਉੱਤਰੀ ਹਿੱਸੇ ਵਿੱਚ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ ਕਈ ਥਾਵਾਂ ਤੇ ਭਾਰਤੀ ਮੈਟਰੋਲੌਜ਼ੀ ਵਿਭਾਗ ਵੱਲੋਂ ਯੇਲੋ ਐਲਰਟ