International News

ਭਾਰਤ ਉੱਤੇ ਟਰੰਪ ਦਾ 50 ਫੀਸਦ ਟੈਰਿਫ, 25 ਫੀਸਦੀ ਟੈਰਿਫ ਅੱਜ ਤੋਂ ਹੋਇਆ ਲਾਗੂ

ਨਵੀਂ ਦਿੱਲੀ/ਬਿਊਰੋ ਨਿਊਜ਼- ਭਾਰਤ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਮਾਨ ’ਤੇ ਅੱਜ 7 ਅਗਸਤ ਤੋਂ 25 ਫੀਸਦੀ ਟੈਰਿਫ ਲਾਗੂ ਹੋ ਗਿਆ ਹੈ ਅਤੇ 25 ਫੀਸਦੀ ਟੈਰਿਫ ਆਉਂਦੀ 27 ਅਗਸਤ ਤੋਂ ਲਾਗੂ ਹੋ ਜਾਵੇਗਾ। ਇਸ ਤੋਂ ਪਹਿਲਾਂ ਭਾਰਤੀ ਸਮਾਨ ’ਤੇ ਕਰੀਬ 10 ਫੀਸਦੀ ਟੈਰਿਫ ਲੱਗਦਾ ਸੀ। ਇਸਦੇ ਚੱਲਦਿਆਂ ਨਵੇਂ ਟੈਰਿਫ ਲੱਗਣ ਨਾਲ ਭਾਰਤੀ ਸਮਾਨ ਅਮਰੀਕੀ ਬਜ਼ਾਰ ਵਿਚ ਮਹਿੰਗਾ ਹੋ ਜਾਵੇਗਾ।

ਹਾਲਾਂਕਿ ਭਾਰਤ ਦੇ ਮਾਹਰਾਂ ਦਾ ਕਹਿਣਾ ਹੈ ਕਿ ਮਾਲ ਵੇਚਣ ਲਈ ਅਮਰੀਕਾ ਤੋਂ ਇਲਾਵਾ ਦੁਨੀਆ ਭਰ ਦੇ ਬਜ਼ਾਰ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਲਈ ਕਿਸਾਨਾਂ ਦੇ ਹਿੱਤ ਸਭ ਤੋਂ ਵੱਡੀ ਤਰਜੀਹ ਹੈ ਅਤੇ ਉਹ ਇਸ ਲਈ ਕੋਈ ਵੀ ਕੀਮਤ ਤਾਰਨ ਲਈ ਤਿਆਰ ਹਨ।

ਇਹ ਵੀ ਦੱਸਣਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੀ ਭਾਰਤ ਫੇਰੀ ’ਤੇ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਅਜੀਤ ਡੋਵਾਲ ਵਲੋਂ ਸਾਂਝੀ ਕੀਤੀ ਗਈ ਹੈ।

Admin DoojaPunjab

About Author

You may also like

International

Top 5 Games to Submit Pre-orders for this Time of the Year

There are many variations of passages of Lorem Ipsum available but the majority have suffered alteration in that some injected
International

Monster Jam Titans success farms their efforts

There are many variations of passages of Lorem Ipsum available but the majority have suffered alteration in that some injected