Main News News

ਸਰਵਣ ਸਿੰਘ ਦੀ ਅਦੂਤੀ ਬਹਾਦਰੀ ਦਾ ਸਨਮਾਨ, ਪੰਜਾਬ ਦਾ ਮਾਣ – ਸੁਨੀਲ ਜਾਖੜ

ਸਰਵਨ ਸਿੰਘ, ਰਾਸ਼ਟਰਪਤੀ ਐਵਾਰਡ

ਚੰਡੀਗੜ੍ਹ/ ਦੂਜਾ ਪੰਜਾਬ ਨਿਊਜ਼
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ 10 ਸਾਲਾਂ ਦੇ ਸਰਵਣ ਸਿੰਘ ਨੂੰ ਆਪਰੇਸ਼ਨ ਸੰਦੂਰ ਦੌਰਾਨ ਵਿਖਾਏ ਅਦੁਤੀ ਸਾਹਸ ਲਈ ਮਾਨਯੋਗ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤੇ ਜਾਣ ਤੇ ਇਸ ਬੱਚੇ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ਪੰਜਾਬ ਲਈ ਗੌਰਵ ਦਾ ਪਲ ਹੈ।

ਇਸ ਸਬੰਧੀ ਕੀਤੇ ਇੱਕ ਟਵੀਟ ਵਿੱਚ ਸੁਨੀਲ ਜਾਖੜ ਨੇ ਲਿਖਿਆ ਹੈ ਕਿ, “ਆਪਰੇਸ਼ਨ ਸਿੰਧੂਰ ਦੌਰਾਨ ਦਿਖਾਏ ਅਦੁਤੀ ਸਾਹਸ ਲਈ ਪੰਜਾਬ ਦੇ 10 ਸਾਲਾਂ ਦੇ ਸਰਵਣ ਸਿੰਘ ਨੂੰ ਮਾਨਯੋਗ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਜੀ ਵੱਲੋਂ ਰਾਸ਼ਟਰੀ ਬਾਲ ਪੁਰਸਕਾਰ ਦਿੱਤਾ ਗਿਆ। ਪੰਜਾਬ ਲਈ ਇਹ ਬੇਹਦ ਮਾਣ ਵਾਲੀ ਗੱਲ ਹੈ ।  ਮੈਂ ਬੱਚੇ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਸਦੇ ਦੇਸ਼ ਭਗਤੀ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ।”

ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਜਾਏ ਹਮੇਸ਼ਾ ਹੀ ਦੇਸ ਦੀਆਂ ਸਰਹੱਦਾਂ ਲਈ ਆਪਾਂ ਵਾਰਨ ਤੱਕ ਜਾਂਦੇ ਹਨ। ਉਹਨਾਂ ਕਿਹਾ ਕਿ ਬੱਚੇ ਸਰਵਣ ਸਿੰਘ ਨੇ ਵੀ ਪੰਜਾਬ ਦੀ ਇਸੇ ਵਿਰਾਸਤ ਨੂੰ ਜਿੰਦਾ ਰੱਖਦਿਆਂ ਆਪਰੇਸ਼ਨ ਸੰਦੂਰ ਦੌਰਾਨ ਆਪਣੇ ਘਰ ਦੇ ਨੇੜੇ ਤੈਨਾਤ ਫੌਜੀਆਂ ਦੀ ਮਦਦ ਕੀਤੀ ਸੀ

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm