Main News News

ਅਗਲੇ ਹਫਤੇ ਹਲਵਾਰਾ ਏਅਰਪੋਰਟ ਤੋਂ ਹੋਵੇਗੀ ਟਿਕਟਾਂ ਦੀ ਬੁਕਿੰਗ

ਹਲਵਾਰਾ ਏਅਰਪੋਰਟ

ਲੁਧਿਆਣਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਟਾਟਾ ਸਟੀਲ ਦੇ ਅਤਿ ਆਧੁਨਿਕ ‘ਈਕੋ ਫਰੈਂਡਲੀ ਸਟੀਲ ਪਲਾਂਟ’ ਦਾ ਉਦਘਾਟਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟਾਟਾ ਦੇ ਚੇਅਰਮੈਨ ਨੇ ਮੰਤਰੀ ਸੰਜੀਵ ਅਰੋੜਾ ਨੂੰ ਦੱਸਿਆ ਕਿ ਹਲਵਾਰਾ ਤੋਂ ਅਗਲੇ ਹਫਤੇ ਦਿੱਲੀ ਦੇ ਲਈ ਫਲਾਈਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਟਾਟਾ ਸਟੀਲ ਨੇ ਪਲਾਂਟ ’ਤੇ 3200 ਕਰੋੜ ਰੁਪਏ ਇਨਵੈਸਟ ਕੀਤੇ ਹਨ ਅਤੇ ਇਸ ਵਿਚ 2500 ਤੋਂ ਜ਼ਿਆਦਾ ਵਿਅਕਤੀਆਂ ਨੂੰ ਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ। ਟਾਟਾ ਸਟੀਲ ਦਾ ਭਾਰਤ ਵਿਚ ਇਹ ਦੂਜਾ ਰੀਸਾਈਕਲ ਵੇਸਟ ਗਰੀਨ ਸਟੀਲ ਪਲਾਂਟ ਹੋਵੇਗਾ। ਟਾਟਾ ਸਟੀਲ ਇਸ ਤਰ੍ਹਾਂ ਦੀ ਸਕਰੈਪ ਅਧਾਰਿਤ ਤਕਨੀਕ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ਵੀ ਉਤਸ਼ਾਹਿਤ ਕਰ ਰਿਹਾ ਹੈ। ਦੱਸਿਆ ਗਿਆ ਹੈ ਕਿ ਲੁਧਿਆਣਾ ਦੀ ਹਾਈਟੈਕ ਵੈਲੀ ਵਿਚ ਕਰੀਬ 115 ਏਕੜ ਜ਼ਮੀਨ ’ਤੇ ਇਹ ਪਲਾਂਟ ਸਥਾਪਿਤ ਕੀਤਾ ਗਿਆ ਹੈ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm