Main News

ਕੈਨੇਡਾ ਪਹੁੰਚੇ ਮੋਦੀ, ਕੀਤਾ ਗਿਆ ਅਨੋਖਾ ਸਵਾਗਤ

ਪ੍ਰਧਾਨ ਮੰਤਰੀ G-7 ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਕਨੇਡਾ ਵਿਖੇ ਪਹੁੰਚ ਗਏ ਹਨ। ਕੈਨੇਡਾ ਦੇ ਕੈਲਗਰੀ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਖਰੇ ਅੰਦਾਜ਼ ’ਚ ਕੀਤਾ ਸਵਾਗਤ ਕੀਤਾ ਗਿਆ ਹੈ। ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਕੈਨੇਡਾ ਨੇ ਜੀ-7 ਸਿਖਰ ਸੰਮੇਲਨ ਲਈ ਸੱਦਾ ਨਹੀਂ ਦਿੱਤਾ ਹੈ ਪਰ ਬਾਅਦ ਵਿੱਚ ਮੋਦੀ ਨੇ ਐਕਸ ਤੇ ਪੋਸਟ ਰਾਂਹੀ ਭਾਰਤ ਵਾਸੀਆਂ ਨੂੰ ਸੂਚੀਤ ਕੀਤਾ ਸੀ ਕਿ ਉਹਨਾਂ ਨੂੰ ਕੈਨੇਡਾ ਜੀ-7 ਸਿਖਰ ਸੰਮੇਲਨ ਲਈ ਸੱਦਾ ਆਇਆ ਹੈ ਤੇ ਉਹ ਭਾਰਤ ਤੇ ਕੈਨੇਡਾ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਿਕ ਸਬੰਧਾਂ ਨੂੰ ਲੈ ਕਿ ਵੀ ਚਰਚਾ ਕਰਨਗੇ।

ਖਾਲਿਸਤਾਨੀ ਸਮਰਥੱਕ ਹਰਦੀਪ ਸਿੰਘ ਨਿੱਝਰ ਦੇ ਕਤਲ ਹੋਣ ਤੋਂ ਬਾਅਦ ਕੈਨੇਡਾ ਨੇ ਆਰੋਪ ਭਾਰਤ ਉੱਤੇ ਲਗਾਏ ਸਨ ਜਿਸ ਕਰਕੇ ਦੋਵਾਂ ਦੇਸ਼ਾਂ ਦੇ ਸੰਬੰਧ ਵਿਗੜ ਗਏ ਸਨ ਪਰ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਸੁਧਰਨ ਦੀ ਉਮੀਦ ਲਗਦੀ ਹੈ ਪਰ ਕੈਨੇਡਾ ਵਿੱਚ ਭਾਰਤੀ ਸਿੱਖ ਜਥੇਬੰਦੀਆਂ ਮੋਦੀ ਦੀ ਇਸ ਫੇਰੀ ਦਾ ਭਾਰੀ ਵਿਰੋਧ ਵੀ ਕਰ ਰਹੀਆਂ ਹਨ ਪਰ ਦੇਖਣਾਂ ਇਹ ਹੋਵੇਗਾ ਕਿ ਇਸ ਸੰਮੇਲਨ ਵਿੱਚੋਂ ਕੀ ਗੱਲਬਾਤ ਨਿਕਲ ਕੇ ਬਾਹਰ ਆਉਂਦੀ ਹੈ। ਕੀ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਸੁਧਾਰ ਆਵੇਗਾ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm