ਦਿੱਲੀ ਕਲਾਸਰੂਮ ਨਿਰਮਾਣ ਘਪਲੇ ’ਚ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਜਾਂਚ ਏਜੰਸੀ ਸਾਹਮਣੇ ਪੇਸ਼ ਹੋਏ ਹਨ। ਜਾਂਚ ਏਜੰਸੀ ਨੇ ਸੰਮਨ ਜਾਰੀ ਕਰ ਕੇ ਸਿਸੋਦੀਆ ਤੇ ਸਤੇਂਦਰ ਜੈਨ ਨੂੰ ਪੁੱਛਗਿੱਛ ਲਈ ਬੁਲਾਇਆ ਸੀ, ਪਰ ਉਹ ਏਜੰਸੀ ਸਾਹਮਣੇ ਪੇਸ਼ ਨਹੀਂ ਹੋਏ ਹਨ।
ਦਿੱਲੀ ਕਲਾਸਰੂਮ ਨਿਰਮਾਣ ਘਪਲੇ ’ਚ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਜਾਂਚ ਏਜੰਸੀ ਸਾਹਮਣੇ ਹੋਏ ਪੇਸ਼

