ਬ੍ਰਿਸ਼ ਭਾਨ ਬੁਜਰਕ ਦੀ ਖ਼ਬਰ ਅਨੁਸਾਰ ਅਮਰੀਕਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਾਰ ਵਿੱਚ 2 ਨੌਜਵਾਨ ਜ਼ਿੰਦਾ ਸੜ ਗਏ, ਪਿਤਾ ਨੇ ਕਿਹਾ ਕਿ ਉਸ ਨੇ ਸਭ ਕੁਝ ਵੇਚ ਕੇ ਉਨ੍ਹਾਂ ਨੂੰ ਅਮਰੀਕਾ ਭੇਜਿਆ ਸੀ। ਮ੍ਰਿਤਕਾਂ ’ਚ ਕੈਂਥਲ ਜ਼ਿਲ੍ਹੇ ਦੇ ਸਿਰਸਲ ਪਿੰਡ ਦਾ ਅਰੁਣ ਜਾਂਗਰਾ ਅਤੇ ਕਰਨਾਲ ਦੇ ਕੋਇਰ ਪਿੰਡ ਦਾ ਵਿਸ਼ਾਲ ਸ਼ਾਮਲ ਹੈ।
ਕੈਲੀਫੋਰਨੀਆ ਵਿੱਚ ਇੱਕ ਟਰਾਲੇ ਅਤੇ ਇੱਕ ਕਾਰ ਦੀ ਟੱਕਰ ਹੋਈ, ਫਿਰ ਅੱਗ ਲੱਗ ਗਈ, ਦੋਵੇਂ ਨੌਜਵਾਨ ਕਾਰ ਵਿੱਚ ਫਸ ਗਏ ਅਤੇ ਅੱਗ ’ਚ ਹੀ ਸੜ ਗਏ।

