ਪੰਜਾਬ ਦੇ ਲੋਕਾਂ ਨੂੰ ਜ਼ਮੀਨ ਨਾਲ ਸਬੰਧਤ ਸੇਵਾਵਾਂ ਘਰ ਬੈਠੇ ਹੀ ਮਿਲਣਗੀਆਂ।ਜਗਰਾਉਂ ਤੋਂ ਸ਼ੁਰੂ ਹੋਵੇਗੀ ‘ਸਾਈਬਰ ਤਹਿਸੀਲ’, ਨਾਮ ਦੀ ਯੋਜਨਾ,ਜ਼ਮੀਨ ਅਤੇ ਮਾਲ ਸੇਵਾਵਾਂ ਆਨਲਾਈਨ ਹੋਣਗੀਆਂ।
ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ‘ਸਾਈਬਰ ਤਹਿਸੀਲ’ ਨਾਂ ਦੀ ਇੱਕ ਕ੍ਰਾਂਤੀਕਾਰੀ ਡਿਜੀਟਲ ਪਹਿਲ ਸ਼ੁਰੂ ਕਰਨ ਜਾ ਰਹੀ ਹੈ। ਇਹ ਪਾਇਲਟ ਪ੍ਰੋਜੈਕਟ ਲੁਧਿਆਣਾ ਦੇ ਜਗਰਾਉਂ ਤੋਂ ਸ਼ੁਰੂ ਹੋਵੇਗਾ ਅਤੇ ਫਿਰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ। ‘ਸਾਈਬਰ ਤਹਿਸੀਲ’ ਰਵਾਇਤੀ ਤਹਿਸੀਲ ਦਫ਼ਤਰ ਦਾ ਇੱਕ ਡਿਜੀਟਲ ਫਾਰਮੈਟ ਹੋਵੇਗਾ, ਜਿਸ ਰਾਹੀਂ ਜ਼ਮੀਨ ਅਤੇ ਮਾਲ ਨਾਲ ਸਬੰਧਤ ਸਾਰੀਆਂ ਸੇਵਾਵਾਂ […]


