Main News

ਚੀਨ ਨੇ WTO ਨੂੰ ਕੀਤੀ ਅਮਰੀਕੀ ਟੈਰਿਫਾਂ ਪ੍ਰਤੀ ਸ਼ਿਕਾਇਤ ਕਿਹਾ ਸਥਿਤੀ ਹੁਣ ਵਿਗੜ ਗਈ ਹੈ:

ਟਰੰਪ ਵੱਲੋਂ ਲਗਾਏ ਗਏ ਟੈਰਿਫਾਂ ਕਾਰਨ ਪੂਰੇ ਸੰਸਾਰ ਭਰ ਵਿੱਚ ਇੱਕ ਵਾਪਿਰਕ ਜੰਗ ਲੱਗ ਚੁੱਕੀ ਹੈ। ਚੀਨ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੁਆਰਾ ਲਗਾਏ ਗਏ ਟੈਰਿਫਾਂ ਵਿਰੁੱਧ ਵਿਸ਼ਵ ਵਪਾਰ ਸੰਗਠਨ (WTO) ਕੋਲ ਨਵੀਂ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਵਿੱਚ ਚੀਨ ਨੇ WTO ਨੂੰ ਕਿਹਾ ਕਿ “ਸਥਿਤੀ ਖ਼ਤਰਨਾਕ ਤੌਰ ‘ਤੇ ਵਿਗੜ ਗਈ ਚੀਨ […]

Health

ਟਰੰਪ ਹੁਣ ਦਵਾਈਆਂ ’ਤੇ ਵੀ ਟੈਰਿਫ ਲਗਾਉਣ ਦੀ ਤਿਆਰੀ ’ਚ

ਚੌਲਾਂ ਤੋਂ ਬਾਅਦ ਟਰੰਪ ਹੁਣ ਦਵਾਈਆਂ ‘ਤੇ ਵੀ ਟੈਰਿਫ਼ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਜਿਸ ਕਰਕੇ ਭਾਰਤੀ ਕੰਪਨੀਆਂ ਨੂੰ ਨੁਕਸਾਨ ਹੋਵੇਗਾ। ਜੇਕਰ ਅਮਰੀਕਾ ਦਵਾਈਆਂ ‘ਤੇ ਟੈਰਿਫ਼ ਲਗਾਉਣ ਦਾ ਫ਼ੈਸਲਾ ਕਰਦਾ ਹੈ ਤਾਂ ਇਸ ਦਾ ਅਸਰ ਭਾਰਤ ‘ਤੇ ਵੀ ਪਵੇਗਾ। ਭਾਰਤੀ ਦਵਾਈ ਕੰਪਨੀਆਂ ਹਰ ਸਾਲ 40 ਫ਼ੀ ਸਦੀ ਜੈਨਰਿਕ ਦਵਾਈਆਂ’ ਅਮਰੀਕਾ ਭੇਜਦੀਆਂ ਹਨ। ਪਹਿਲਾਂ ਹੀ […]

Main News

ਕੇਂਦਰ ਸਰਕਾਰ ਵੱਲੋਂ ਪੰਜਾਬ ‘ਚੋਂ ਚੌਲਾਂ ਦੀ ਚੁਕਾਈ ਤੇਜ਼:

ਕੇਂਦਰ ਸਰਕਾਰ ਵੱਲੋਂ ਪੰਜਾਬ ‘ਚੋਂ ਚੌਲਾਂ ਦੀ ਚੁਕਾਈ ਤੇਜ਼ ਕਰ ਦਿੱਤੀ ਗਈ ਹੈ। ਕਿਉਂਕਿ ਵਿਸਾਖੀ ਤੱਕ ਕਣਕ ਦੀ ਵਾਢੀ ਦੇ ਜ਼ੋਰ ਫੜਨ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਅਨਾਜ ਭੰਡਾਰਨ ਲਈ ਉਪਰਾਲੇ ਤੇਜ਼ ਕੀਤੇ ਗਏ ਹਨ । ਸੂਬੇ ‘ਚੋਂ 39.42 ਲੱਖ ਮੀਟਰਿਕ ਟਨ ਚੌਲਾਂ ਦੀ ਚੁਕਾਈ ਹੋ ਚੁੱਕੀ ਹੈ।

Main News

ਤਰਨਤਾਰਨ ਦੇ ਗੋਇੰਦਵਾਲ ਸਾਹਿਬ ’ਚ SI ਦਾ ਪਿੰਡ ਦੇ ਸਰਪੰਚ ਨੇ ਗੋਲੀਆਂ ਮਾਰ ਕੇ ਕੀਤਾ ਕਤਲ-

ਤਰਨਤਾਰਨ ਦੇ ਗੋਇੰਦਵਾਲਸਾਹਿਬ ਵਿੱਚ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਾ ਪਿੰਡ ਦੇ ਸਰਪੰਚ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਸਰਪੰਚ ਆਮ ਆਦਮੀ ਪਾਰਟੀ ਦਾ ਸਮਰਥਕ ਦੱਸਿਆ ਜਾ ਰਿਹਾ ਹੈ। ਸਬ ਇੰਸਪੈਕਟਰ ਚਰਨਜੀਤ ਸਿੰਘ ਪਿੰਡ ਵਿੱਚ ਝਗੜਾ ਸੁਲਝਾਉਣ ਲਈ ਗਏ ਸਨ। ਉਹਨਾਂ ਨਾਲ ਗਏ ਪੁਲਿਸ ਮੁਲਾਜ਼ਮ ਦੀ ਵੀ ਬਾਂਹ ਤੋੜ ਦਿੱਤੀ ਹੈ। ਦੱਸਿਆ ਜਾ […]

Main News

ਅਮਰੀਕਾ ਤੇ ਚੀਨ ਦਾ ਜਵਾਬੀ ਹਮਲਾ ਲਗਾਏ 84% ਟੈਰਿਫ:

ਟਰੰਪ ਦੇ ਚੀਨ ਤੇ ਟੈਰਿਫ ਲਗਾਉਣ ਤੋਂ ਬਾਅਦ ਚੀਨ ਤੇ ਜਵਾਬੀ ਕਾਰਵਾਈ ਕਰਦਿਆਂ ਅਮਰੀਕਾ ਤੇ 84 ਪ੍ਰਤੀਸ਼ਤ ਟੈਰਿਫ ਲਗਾ ਦਿੱਤਾ ਹੈ। ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਅਮਰੀਕੀ ਸਾਮਾਨ ‘ਤੇ 84% ਟੈਰਿਫ ਲਗਾਏਗਾ, ਜੋ ਕਿ ਪਹਿਲਾਂ ਐਲਾਨੇ ਗਏ 34% ਤੋਂ ਵੱਧ ਹੈ। ਇੱਕ ਦਿਨ ਪਹਿਲਾਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਸਾਮਾਨ ‘ਤੇ ਟੈਰਿਫ […]

Health

ਗਰਮੀ ਦੇ ਜ਼ਿਆਦਾ ਵਧਣ ਨਾਲ ਸਰੀਰ ਤੇ ਕੀ ਪੈਦਾਂ ਹੈ ਅਸਰ?

ਭਾਰਤ ਦੇ ਉੱਤਰੀ ਹਿੱਸੇ ਵਿੱਚ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ ਕਈ ਥਾਵਾਂ ਤੇ ਭਾਰਤੀ ਮੈਟਰੋਲੌਜ਼ੀ ਵਿਭਾਗ ਵੱਲੋਂ ਯੇਲੋ ਐਲਰਟ ਜਾਰੀ ਕੀਤਾ ਹੈ। ਗਰਮੀ ਦੀਆਂ ਲਹਿਰਾਂ ਦੌਰਾਨ, ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਨਿਯੰਤ੍ਰਿਤ ਕਰਨ ਅਤੇ ਗਰਮੀ ਦੇ ਵਾਧੇ ਨੂੰ ਖਤਮ ਕਰਨ ਵਿੱਚ ਅਸਮਰੱਥਾ ਗਰਮੀ ਦੀ ਥਕਾਵਟ ਅਤੇ ਹੀਟਸਟ੍ਰੋਕ ਦਾ ਜੋਖਮ ਵਧਾਉਂਦੀ ਹੈ। ਪਸੀਨੇ ਅਤੇ ਘੱਟ […]

Health

ਬਹੁਤ ਜਲਦੀ ਹੀ ਫਾਰਮਾਸਿਊਟੀਕਲ ਆਯਾਤ ‘ਤੇ ਵੱਡੇ ਟੈਰਿਫ ਲਗਾਵਾਂਗੇ: ਅਮਰੀਕੀ ਰਾਸ਼ਟਰਪਤੀ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਹਰਾਇਆ ਕਿ ਅਮਰੀਕਾ ਦੁਆਰਾ ਫਾਰਮਾਸਿਊਟੀਕਲ ਆਯਾਤ ‘ਤੇ “ਵੱਡੇ ਟੈਰਿਫ” ਦਾ ਐਲਾਨ “ਬਹੁਤ ਜਲਦੀ” ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਇੱਕ ਵਾਰ ਜਦੋਂ ਅਸੀਂ ਅਜਿਹਾ ਕਰ ਲੈਂਦੇ ਹਾਂ, ਤਾਂ ਉਹ ਸਾਡੇ ਦੇਸ਼ ਵਿੱਚ ਵਾਪਸ ਜਲਦੀ ਆ ਜਾਣਗੇ। ਸਾਨੂੰ ਸਾਰਿਆਂ ਤੋਂ ਵੱਧ ਫਾਇਦਾ ਇਹ ਹੈ ਕਿ ਅਸੀਂ ਵੱਡਾ ਬਾਜ਼ਾਰ ਹਾਂ।” ਜ਼ਿਕਰਯੋਗ ਹੈ ਕਿ 2024 […]

Main News

ਭਾਰਤ ਨੇ ਫਰਾਂਸ ਤੋਂ 26 ਰਾਫੇਲ ਮਰੀਨ ਲੜਾਕੂ ਜਹਾਜ਼ ਖਰੀਦਣ ਲਈ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ: ਰਿਪੋਰਟ

ਭਾਰਤ ਨੇ ਫਰਾਂਸ ਤੋਂ 26 ਰਾਫੇਲ ਮਰੀਨ ਲੜਾਕੂ ਜਹਾਜ਼ ਖਰੀਦਣ ਲਈ ਇੱਕ ਮੈਗਾ ਡੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਏਐਨਆਈ ਨੇ ਬੁੱਧਵਾਰ ਨੂੰ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ “ਸਰਕਾਰ-ਤੋਂ-ਸਰਕਾਰ ਸੌਦੇ ‘ਤੇ ਜਲਦੀ ਹੀ ਦਸਤਖਤ ਕੀਤੇ ਜਾਣਗੇ,”। ਏਐਨਆਈ ਨੇ ਅੱਗੇ ਦੱਸਿਆ ਕਿ ਸੌਦੇ ਦੇ ਹਿੱਸੇ ਵਜੋਂ ਭਾਰਤੀ ਜਲ […]

Main News

ਕੇਦਾਰਨਾਥ ਚਾਰਧਾਮ ਹਵਾਈ ਯਾਤਰਾ ਸੇਵਾ ਦੀਆਂ 35 ਹਜ਼ਾਰ ਟਿਕਟਾਂ ਹੋਈਆਂ 5 ਮਿੰਟਾਂ ’ਚ ਬੁੱਕ:

ਇੱਕ ਵਾਰ ਵਿੱਚ ਪੂਰੇ ਮਹੀਨੇ ਲਈ ਚਾਰਧਾਮ ਯਾਤਰਾ ਦੀ ਹੋਈ ਬੁਕਿੰਗ। ਕੇਦਾਰਨਾਥ ਹਵਾਈ ਸੇਵਾ ਦੀਆਂ 35 ਹਜ਼ਾਰ ਟਿਕਟਾਂ 5 ਮਿੰਟਾਂ ‘ਚ ਬੁੱਕ ਹੋਈਆਂ। ਉੱਤਰਾਖੰਡ ਦੀ ਚਾਰਧਾਮ ਯਾਤਰਾ 30 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ, ਪਰ ਕੇਦਾਰਨਾਥ ਧਾਮ ਦੇ ਦਰਵਾਜ਼ੇ 2 ਮਈ ਨੂੰ ਖੁੱਲ੍ਹਣਗੇ। ਇਸ ਦੇ ਲਈ ਮੰਗਲਵਾਰ ਤੋਂ ਹੈਲੀਕਾਪਟਰ ਬੁਕਿੰਗ ਸੇਵਾ ਸ਼ੁਰੂ ਕੀਤੀ ਗਈ ਸੀ। […]

Main News

ਝੋਨੇ ਦੀ ਕਿਸਮ ਪੂਸਾ-44 ਤੇ ਹਾਈਬ੍ਰਿਡ ਬੀਜਾਂ ਉੱਪਰ ਪੰਜਾਬ ਸਰਕਾਰ ਨੇ ਲਗਾਈ ਪਾਬੰਦੀ:

ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਕਿਸਮ ਪੂਸਾ-44 ਤੇ ਹਾਈਬ੍ਰਿਡ ਬੀਜਾਂ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ। ਖੇਤੀਬਾੜੀ ਵਿਭਾਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਘੱਟ ਪਾਣੀ ਦੀ ਖਪਤ ਵਾਲੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ । ਇਸ ਤੋਂ ਇਲਾਵਾ ਪਾਬੰਦੀਸ਼ੁਦਾ ਬੀਜ ਵੇਚਣ ਵਾਲੇ ਡੀਲਰਾਂ ਖਿਲਾਫ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਹਨ। […]