ਐਲਨ ਮਸਕ Main News News

ਐਲਨ ਮਸਕ 850 ਬਿਲੀਅਨ ਡਾਲਰ ਦੀ ਦੌਲਤ ਨਾਲ ਦੁਨੀਆ ਦਾ ਪਹਿਲਾ ਅਮੀਰ ਵਿਅਕਤੀ ਬਣਿਆ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੀ ਕੁੱਲ ਜਾਇਦਾਦ 850 ਬਿਲੀਅਨ ਡਾਲਰ (ਕਰੀਬ 77 ਲੱਖ ਕਰੋੜ ਰੁਪਏ) ਦਾ ਅੰਕੜਾ ਪਾਰ ਕਰ ਗਈ ਹੈ। ਇਕ ਦਿਨ ਵਿਚ ਮਸਕ ਦੀ ਕੁੱਲ ਜਾਇਦਾਦ ਵਿਚ 84 ਬਿਲੀਅਨ ਡਾਲਰ, ਕਰੀਬ 7 ਲੱਖ ਕਰੋੜ ਦਾ ਇਜ਼ਾਫਾ ਹੋਇਆ ਹੈ। ਫੋਰਬਸ ਦੇ ਮੁਤਾਬਕ ਮਸਕ ਹੁਣ ਇਤਿਹਾਸ ਦੇ ਸਭ ਤੋਂ ਅਮੀਰ ਵਿਅਕਤੀ […]