ਪੰਜਾਬ ਭਾਜਪਾ Main News News

ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਚ ਪੁਲਿਸ ਨੂੰ ਪਾਰਟੀ ਵਰਕਰਾਂ ਵਾਂਗ ਵਰਤ ਰਾਹੀਂ ਹੈ ਆਪ ਸਰਕਾਰ

ਚੰਡੀਗੜ੍ਹ / ਦੂਜਾ ਪੰਜਾਬ ਨਿਊਜ਼ ਪੰਜਾਬ ਦੀ ਆਪ ਸਰਕਾਰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਚ ਦਿੱਖਦੀ ਹਾਰ ਤੋਂ ਘਬਰਾਕੇ ਪੁਲਿਸ ਤੰਤਰ ਤੇ ਅਫ਼ਸਰਾਂ ਨੂੰ ਆਪਣੇ ਪਾਰਟੀ ਵਰਕਰਾਂ ਵਾਂਗ ਚਲਾ ਰਹੀ ਹੈ ਤੇ ਵਿਰੋਧੀ ਧਿਰ ‘ਤੇ ਨਾਮਜ਼ਦਗੀ ਪੱਤਰ ਦਾਖ਼ਲ ਨਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਨ੍ਹਾਂ ਹੀ ਨਹੀਂ  ਕਈ ਹਲਕਿਆਂ ‘ਚ ਪੁਲਿਸ ਵਲੋਂ ਉਮੀਦਵਾਰਾਂ ਦੇ […]