ਹੁਣ ਯੂਪੀਆਈ ਪਿੰਨ ਪਾਉਣ ਨਾਲ ਨਹੀਂ ਹੋਵੇਗੀ ਪੇਮੈਂਟ
ਆਨਲਾਈਨ ਭੁਗਤਾਨ ਵਿਚ ਹੋਣ ਵਾਲੀ ਧੋਖਾਧੜੀ ’ਤੇ ਸ਼ਿਕੰਜਾ ਕੱਸਣ ਲਈ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਕ ਵੱਡਾ ਫੈਸਲਾ ਲਿਆ ਹੈ। ਹੁਣ ਯੂਪੀਆਈ ਸਣੇ ਸਾਰੇ ਡਿਜ਼ੀਟਲ ਪਲੇਟਫਾਰਮਾਂ ਤੋਂ ਹੋਣ ਵਾਲੇ ਲੈਣ-ਦੇਣ ਲਈ ਦੋ-ਪੜਾਵੀ ਪ੍ਰਮਾਣੀਕਰਨ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸਦਾ ਮਤਲਬ ਇਹ ਹੈ ਕਿ ਹੁਣ ਸਿਰਫ ਯੂਪੀਆਈ ਪਿੰਨ ਪਾਉਣ ਨਾਲ ਤੁਹਾਡੀ ਪੇਮੈਂਟ ਪੂਰੀ ਨਹੀਂ ਹੋਵੇਗੀ। ਹੁਣ […]
