ਹੁਣ ਪੀ.ਐਫ. ਦਾ ਪੈਸਾ, ਯੂਪੀਆਈ ਰਾਹੀਂ ਤੁਰੰਤ ਕੱਢ ਸਕੋਗੇ
ਕਰਮਚਾਰੀ ਭਵਿੱਖੀ ਨਿਧੀ ਸੰਗਠਨ (ਈਪੀਐਫਓ) ਆਪਣੇ ਮੈਂਬਰਾਂ ਲਈ ਇਕ ਵੱਡੀ ਖੁਸ਼ਖਬਰੀ ਲੈ ਕੇ ਆ ਰਿਹਾ ਹੈ। ਹੁਣ ਪੀ.ਐਫ. ਖਾਤੇ ਵਿਚੋਂ ਪੈਸਾ ਕੱਢਣਾ ਪਹਿਲਾਂ ਨਾਲੋਂ ਕਾਫੀ ਅਸਾਨ ਹੋ ਜਾਵੇਗਾ। ਇਸ ਲਈ ਈਪੀਐਫਓ ਇਕ ਨਵਾਂ ਮੋਬਾਇਲ ਐਪ ਤਿਆਰ ਕਰ ਰਿਹਾ ਹੈ। ਇਸ ਐਪ ਦੇ ਜ਼ਰੀਏ ਤੁਸੀਂ ਯੂਪੀਆਈ ਦੀ ਮੱਦਦ ਨਾਲ ਆਪਣੇ ਪੀਐਫ ਵਿਚੋਂ ਕੁਝ ਪੈਸਾ ਤੁਰੰਤ ਕੱਢ […]
