ਸਿਹਤ Health News

ਸਟਰੋਕ ਮਰੀਜ਼ਾਂ ਲਈ ਵਿਸ਼ੇਸ਼ ‘ਸਟਰੋਕ ਕੇਅਰ ਯੂਨਿਟ’ ਦੀ ਸ਼ੁਰੂਆਤ

ਮੋਹਾਲੀ, 1 ਨਵੰਬਰ: ਸਟਰੋਕ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਸ਼ੈਲਬੀ ਹਸਪਤਾਲ ਮੋਹਾਲੀ ਨੇ ਸਮਰਪਿਤ ਸਟਰੋਕ ਕੇਅਰ ਯੂਨਿਟ ਦੀ ਸ਼ੁਰੂਆਤ ਕੀਤੀ ਹੈ, ਜੋ ਇਲਾਜ, ਪੁਨਰਵਾਸ ਅਤੇ ਦੇਖਭਾਲ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਨਵੀਂ ਨਿਊਰੋ ਆਈਸੀਯੂ ‘ਚ 24×7 ਮਾਨੀਟਰਿੰਗ, ਮਾਹਰ ਡਾਕਟਰ ਅਤੇ ਆਧੁਨਿਕ ਸੁਵਿਧਾਵਾਂ ਉਪਲਬਧ ਹਨ। ਉਦਘਾਟਨ ਸਮਾਰੋਹ ਵਿੱਚ ਮੇਜਰ ਜਨਰਲ ਵਿਨੋਦ ਕੁਮਾਰ […]