ਮੈਕਸੀਕੋ ਦੀ ਫਾਤਿਮਾ ਬੋਸ਼ ਬਣੀ ਮਿਸ ਯੂਨੀਵਰਸ
ਨਵੀਂ ਦਿੱਲੀ/ਬਿਊਰੋ ਨਿਊਜ਼ ਮੈਕਸੀਕੋ ਦੀ ਫਾਤਿਮਾ ਬੋਸ਼ ਫਰਨਾਂਡੇਜ਼ ਨੇ ਮਿਸ ਯੂਨੀਵਰਸ 2025 ਦਾ ਖਿਤਾਬ ਹਾਸਲ ਕਰ ਲਿਆ ਹੈ। ਫਾਤਿਮਾ ਬੋਸ਼ ਦੀ ਉਮਰ 25 ਸਾਲ ਹੈ। ਇਸਦੇ ਚੱਲਦਿਆਂ ਮਿਸ ਯੂਨੀਵਰਸ ਮੁਕਾਬਲੇ ਲਈ ਭਾਰਤ ਵਲੋਂ ਗਈ ਮਣਿਕਾ ਵਿਸ਼ਵਕਰਮਾ ਟੌਪ-30 ਤੱਕ ਤਾਂ ਪਹੁੰਚ ਗਈ, ਪਰ ਉਹ ਟੌਪ-12 ਵਿਚ ਜਗ੍ਹਾ ਨਹੀਂ ਬਣਾ ਸਕੀ। ਚਾਰ ਰਾਊਂਡ ਤੋਂ ਬਾਅਦ ਟੌਪ-5 […]
