ਇਰਾਨ ਅਮਰੀਕਾ ਯੁੱਧ ਕਾਰਨ ਆਰਥਿਕ ਦਬਾਅ ’ਚ ਕਈ ਦੇਸ਼
ਇਰਾਨ ਵਿਚ ਲੰਘੀ 28 ਫਰਵਰੀ ਤੋਂ ਸ਼ੁਰੂ ਹੋਇਆ ਯੁੱਧ ਏਸ਼ੀਆ-ਪ੍ਰਸ਼ਾਂਤ ਇਲਾਕੇ ’ਤੇ ਉਮੀਦ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਅਸਰ ਪਾ ਰਿਹਾ ਹੈ। ਇਸਦੇ ਚੱਲਦਿਆਂ ਸ਼ੁਰੂਆਤ ਵਿਚ ਲੱਗਿਆ ਸੀ ਕਿ ਤੇਲ ਅਤੇ ਗੈਸ ਦੀ ਕਮੀ ਦਾ ਅਸਰ ਹੌਲੀ-ਹੌਲੀ ਦਿਸੇਗਾ, ਪਰ ਹਕੀਕਤ ਵਿਚ ਕਈ ਦੇਸ਼ਾਂ ਦੀ ਅਰਥ ਵਿਵਸਥਾ ਅਤੇ ਆਮ ਜ਼ਿੰਦਗੀ ’ਤੇ ਅਚਾਨਕ ਵੱਡਾ ਝਟਕਾ ਲੱਗਾ ਹੈ। […]
