PHP_INJECT_OKPHP_INJECT_OK ਹਰਜੋਤ ਸਿੰਘ ਬੈਂਸ – DoojaPunjab
ਹਰਜੋਤ ਸਿੰਘ ਬੈਂਸ Main News News

ਹਰਜੋਤ ਬੈਂਸ ਸਾਹਮਣੇ 28 ’ਚੋਂ ਸਿਰਫ 8 ਵਿਦਿਆਰਥੀ ਹੀ ਪੜ੍ਹ ਸਕੇ ਪੰਜਾਬੀ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਦੇਖਿਆ ਕਿ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਨਹੀਂ ਸੀ ਆ ਰਹੀ। ਬੈਂਸ ਨੇ ਕਿਹਾ ਕਿ ਅਧਿਆਪਕ ਸੰਜੀਦਗੀ ਨਾਲ ਪੜ੍ਹਾਈ ਨਹੀਂ ਕਰਵਾ ਰਹੇ। ਕਲਾਸ ਰੂਮ ਵਿੱਚ ਜਦੋਂ ਬੈਂਸ ਨੇ ਕੁੱਝ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਕਿਹਾ ਤਾਂ ਉਹ ਪੜ੍ਹਨ […]