ਪੰਜਾਬ ਦੇ ਵਿੱਚ ਕੇਂਦਰ ਵੱਲੋਂ ਦਿੱਤੇ ਗਏ SDRF ਦੇ ਵਿੱਚ 12 ਹਜ਼ਾਰ ਕਰੋੜ ਰੁਪਏ ਦੀ ਗੁੱਥੀ ਖੁੱਲ੍ਹ ਚੁੱਕੀ ਹੈ। ਇਸ ਨੂੰ ਲੈ ਕਿ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਾ ਪਾਇਆ ਹੋਇਆ ਸੀ। ਪਰ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੀ ਵਿੱਚ ਵੱਡੇ ਖੁਲਾਸੇ ਕੀਤੇ ਗਏ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਦੋਂ ਤੇ ਕਿੰਨੇ ਪੈਸੇ ਕਿਸ ਵਰ੍ਹੇ ਆਏ ਇਸ ਉੱਤੇ ਵੀ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ BJP ਦੇ ਆਗੂ Vineet Joshi ਨੇ ਮੁੱਖ ਮੰਤਰੀ ਉੱਤੇ ਤੰਜ ਕਸੇ ਤੇ ਉਹਨਾਂ ਦੇ ਦਿੱਤੇ ਬਿਆਨਾਂ ਝੂਠਾ ਦੱਸਿਆ।
ਤੁਸੀ ਇਸ ਲਿੰਕ ਉੱਤੇ ਕਲਿੱਕ ਕਰ ਕੇ ਪੂਰੀ ਵੀਡੀਓ ਦੇਖ ਸਕਦੇ ਹੋ।

