ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਰਗਰਮ ਮਾਮਲਿਆਂ ਦੀ ਰਾਜ-ਵਾਰ ਸੂਚੀ ਜਾਰੀ ਕਰਨ ਦੇ ਨਾਲ, ਭਾਰਤ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 1000 ਨੂੰ ਪਾਰ ਕਰ ਗਈ ਹੈ। ਕੇਰਲ ਵਿੱਚ 430 ਐਕਟਿਵ ਕੇਸ ਹਨ, ਜਦੋਂ ਕਿ ਮਹਾਰਾਸ਼ਟਰ ਵਿੱਚ 209 ਹਨ। ਦਿੱਲੀ ਵਿੱਚ ਐਕਟਿਵ ਕੇਸ 104, ਗੁਜਰਾਤ (83), ਤਾਮਿਲਨਾਡੂ (69), ਕਰਨਾਟਕ (47), ਉੱਤਰ ਪ੍ਰਦੇਸ਼ (15), ਰਾਜਸਥਾਨ (13)।
ਪੰਜਾਬ ਦੇ ਮੋਹਾਲੀ ਵਿੱਚ ਫਿਲਹਾਲ 1 ਕੇਸ ਦਰਜ਼ ਕੀਤਾ ਗਿਆ ਹੈ ਪੰਜਾਬ ਦੇ ਸਿਹਤ ਮੰਤਰੀ ਨੇ ਕਿਹਾ ਕਿ ਹੈ ਕਿ ਘਬਰਾਓਣ ਦੀ ਲੋੜ ਨਹੀਂ ਹੈ ਕਿਉਂਕਿ ਇਸ ਵਾਰ ਵਾਲਾ ਕੋਵਿਡ ਵੈਰੀਏਂਟ ਵਾਇਰਸ ਜ਼ਿਆਦਾ ਖ਼ਤਰਨਾਕ ਨਹੀਂ ਹੈ।

