International Main News

ਅਸੀਂ ਯੂਕਰੇਨ ਲਈ ਮਰਨਾ ਨਹੀਂ ਚਾਹੁੰਦੇ: ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ

ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਕਿਹਾ ਕਿ ਹੰਗਰੀ ਦੇ ਲੋਕ ਰੂਸ ਨਾਲ ਚੱਲ ਰਹੇ ਸੰਘਰਸ਼ ਵਿੱਚ ਯੂਕਰੇਨ ਲਈ ਮਰਨਾ ਨਹੀਂ ਚਾਹੁੰਦੇ ਹਨ, “ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਇੱਕ ਤਾਬੂਤ ਵਿੱਚ ਵਾਪਸ ਆਉਣ।” ਓਰਬਨ ਨੇ ਕਿਹਾ, “ਯੁੱਧ ਦੇ ਭੁੱਖੇ ਸਿਆਸਤਦਾਨ ਚਾਹੁੰਦੇ ਹਨ ਕਿ ਅਸੀਂ ਵਿਸ਼ਵਾਸ ਕਰੀਏ ਕਿ ਸਾਨੂੰ ਯੁੱਧ ਜਾਰੀ ਰੱਖਣਾ ਚਾਹੀਦਾ ਹੈ।

ਓਰਬਨ ਨੇ ਕਿਹਾ ਕਿ ਮੈਂ ਤੁਹਾਨੂੰ ਚੇਤਾਵਨੀ ਦਿੰਦਾ ਹਾਂ, ਇਹ ਜੰਗ ਜਿੱਤਣਯੋਗ ਨਹੀਂ ਹੈ, ਅਸੀਂ ਅਗਲੇ ਦਰਵਾਜ਼ੇ ‘ਤੇ ਅਫਗਾਨਿਸਤਾਨ ਨਹੀਂ ਚਾਹੁੰਦੇ ਹਾਂ। ਰੂਸ ਤੇ ਯੂਕਰੇਨ ਦੀ ਚੱਲ ਰਹੀ ਜੰਗ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਇਹ ਹੁਣ ਤੱਕ ਰੁਕੀ ਨਹੀਂ ਹੈ। ਅਮਰੀਕਾ ਦੇ ਰਾਸ਼ਟਰਪਤੀ ਸਮੇਤ ਹੋਰ ਯਰੂਪ ਦੇਸ਼ਾਂ ਦੇ ਮੁੱਖ ਲੀਡਰਾਂ ਦੇ ਸਮੇਤ ਦੋਵਾਂ ਦੇਸ਼ਾਂ ਨਾਲ ਯੁੱਧ ਰੋਕਣ ਸੰਬੰਧੀ ਕਈ ਗੇੜ ਵਿੱਚ ਗੱਲਬਾਤ ਕੀਤੀ ਗਈ ਹੈ ਪਰ ਉਸ ਗੱਲਬਾਤ ਦਾ ਕੋਈ ਨਤੀਜ਼ਾ ਨਹੀਂ ਨਿਕਲਿਆ।

ਪਿਛਲੇ ਕੁੱਝ ਦਿਨਾਂ ਵਿੱਚ ਯੂਕਰੇਨ ਨੇ 40 ਡ੍ਰੋਨਾਂ ਨਾਲ ਰੂਸ ਦੇ ਬੰਬ ਸੁੱਟਣ ਵਾਲੇ ਮੁੱਖ ਜਹਾਜ਼ਾਂ ਤੇ ਹਮਲਾ ਕੀਤਾ ਸੀ ਜਿਸ ਨਾਲ ਰੂਸ ਦੇ ਬੰਬ ਸੁੱਟਣ ਵਾਲੇ ਜਹਾਜ਼ ਇਸ ਹਮਲੇ ਵਿੱਚ ਤਬਾਹ ਹੋ ਗਏ ਸਨ ਪਰ ਰੂਸ ਨੇ ਯੂਕਰੇਨ ਉੱਪਰ ਜਵਾਬੀ ਕਾਰਵਾਈ ਕੀਤੀ ਸੀ ਜਿਸ ਵਿੱਚ ਰੂਸ ਨੇ ਯੂਕਰੇਨ ਤੇ 400 ਮਿਸਾਇਲਾਂ ਨਾਲ ਤੇ ਤੇ ਡ੍ਰੋਨਾਂ ਨਾਲ ਹਮਲਾ ਕੀਤਾ ਗਿਆ ਸੀ ਜਿਸ ਨਾਲ ਯੂਕਰੇਨ ਦਾ ਕਾਫੀ ਨੁਕਸਾਨ ਹੋ ਗਿਆ ਸੀ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm