ਪੁਤਿਨ ਨੇ ਵਿਦੇਸ਼ ਮੰਤਰੀ ਲਾਵਰੋਵ ਨੂੰ ਦਿੱਤਾ ਰੂਸ ਦਾ ਸਰਵਉੱਚ ਨਾਗਰਿਕ ਸਨਮਾਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ, ਦ ਆਰਡਰ ਆਫ ਸੇਂਟ ਐਂਡਰਿਊ ਦ ਅਪੋਸਟਲ ਨਾਲ ਸਨਮਾਨਿਤ ਕੀਤਾ। ਲਾਵਰੋਵ ਨੂੰ ਪੁਰਸਕਾਰ ਦੇਣ ਤੋਂ ਪਹਿਲਾਂ ਪੁਤਿਨ ਨੇ ਕਿਹਾ, “ਸਾਡੇ ਮੁੱਖ ਕੂਟਨੀਤਕ ਸਰਗੇਈ ਲਾਵਰੋਵ ਦੀ ਪ੍ਰਤਿਭਾ ਨੂੰ ਰੂਸ ਅਤੇ ਵਿਦੇਸ਼ਾਂ ਵਿੱਚ, ਸਾਡੇ ਦੋਸਤਾਂ ਅਤੇ ਸਾਡੇ […]








