ਪਾਕਿਸਤਾਨ ਨਾਲ ਵਧਦੇ ਤਣਾਅ ਦਰਮਿਆਨ ਭਾਰਤ ਕਿਸ਼ਨਗੰਗਾ ਦੇ ਪਾਣੀ ਦੇ ਵਹਾਅ ਨੂੰ ਰੋਕੇਗਾ:
ਚਿਨਾਬ ਦੇ ਪਾਣੀ ਦੀ ਕਟੌਤੀ ਤੋਂ ਬਾਅਦ, ਭਾਰਤ ਨੇ ਕਿਸ਼ਨਗੰਗਾ ਪਣਬਿਜਲੀ ਪ੍ਰੋਜੈਕਟ ਤੋਂ ਨਿਰਧਾਰਤ ਰੱਖ-ਰਖਾਅ ਦੌਰਾਨ ਪਾਣੀ ਦੇ ਵਹਾਅ ਨੂੰ ਰੋਕਣ ਦੀ ਯੋਜਨਾ ਬਣਾਈ ਹੈ। ਬਗਲੀਹਾਰ ਅਤੇ ਕਿਸ਼ਨਗੰਗਾ ਦੋਵੇਂ ਪਹਿਲਾਂ ਡੈਮਾਂ ਦੇ ਗੇਟ ਭਾਰਤ ਬੰਦ ਕਰ ਚੁੱਕਾ ਹੈ ਤੇ ਪਾਕਿਸਤਾਨ ਨੇ ਇਸ ਸਬੰਧੀ ਪਹਿਲਾਂ ਤੋਂ ਇਤਰਾਜ਼ ਜਤਾ ਚੁੱਕੇ ਹਨ। ਇਹ ਪਾਕਿਸਤਾਨ ਨਾਲ ਵਧਦੇ ਤਣਾਅ ਅਤੇ […]









