ਹਰੇਕ ਸਿੱਖ ਘੱਟੋ-ਘੱਟ ਕਰੇ ਤਿੰਨ ਬੱਚੇ ਪੈਦਾ: ਜਥੇਦਾਰ ਗੜਗੱਜ
ਹਰੇਕ ਸਿੱਖ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰੇ : ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖਾਂ ਦੀ ਘੱਟ ਰਹੀ ਆਬਾਦੀ ‘ਤੇ ਪ੍ਰਗਟਾਈ ਚਿੰਤਾ, ਉਹਨਾਂ ਨੇ ਕਿਹਾ ਕਿ ਇਕ ਬੱਚਾ ਪੈਦਾ ਕਰਨ ਦੇ ਰੁਝਾਨ ਨੂੰ ਦੱਸਿਆ ਸਿੱਖਾਂ ਦੀ ਆਬਾਦੀ ਘਟਣ ਦਾ ਕਾਰਨ। ਜਥੇਦਾਰ ਕੁਲਦੀਪ ਸਿੰਘ ਗੜਗੱਜ ਸੋਮਵਾਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ […]









