Main News

ਹੋਵੇਗਾ ਪੰਜਾਬ ਦੇ ਬੀਡੀਪੀਓ ਬਲਾਕਾਂ ਦਾ ਪੁਨਰਗਠਨ:

ਪੰਜਾਬ ਦੇ ਬੀਡੀਪੀਓ ਬਲਾਕਾਂ ਦਾ ਪੁਨਰਗਠਨ ਹੋਣ ਜਾ ਰਿਹਾ ਹੈ। ਹਰੇਕ ਬਲਾਕ ‘ਚ 80 ਤੋਂ 120 ਪਿੰਡ ਸ਼ਾਮਲ ਕੀਤੇ ਜਾਣਗੇ।ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਹੁਣ ਸੂਬੇ ਦੇ ਬਲਾਕਾਂ ਦਾ ਪੁਨਰਗਠਨ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹੁਣ ਹਰੇਕ ਬਲਾਕ ਵਿੱਚ […]

International Main News

ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿੱਚ ਹੋਇਆ ਦਿਹਾਂਤ:

ਪੋਪ ਫਰਾਂਸਿਸ ਦਾ ਦਿਹਾਂਤ ਹੋ ਗਿਆ ਹੈ। 88 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਖ਼ਰੀ ਸਾਹ ਲਏ ਹਨ। ਉਹ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਵੈਟੀਕਨ ਨਿਊਜ਼ ਦੀ ਇੱਕ ਪੋਸਟ ਦੇ ਅਨੁਸਾਰ, ਪੋਪ ਫਰਾਂਸਿਸ ਦਾ ਈਸਟਰ ਸੋਮਵਾਰ, 21 ਅਪ੍ਰੈਲ ਨੂੰ 88 ਸਾਲ ਦੀ ਉਮਰ ਵਿੱਚ ਵੈਟੀਕਨ ਦੇ ਕਾਸਾ ਸਾਂਤਾ ਮਾਰਟਾ ਸਥਿਤ ਆਪਣੇ ਨਿਵਾਸ ਸਥਾਨ […]

International Main News

2025 ਵਿੱਚ ਸੋਨੇ ਦੀ ਕੀਮਤ ਕਿਉਂ ਛੋਹ ਰਹੀ ਹੈ ਆਸਮਾਨ:

ਟਰੰਪ ਦੇ ਟੈਰਿਫਾਂ ਦੇ ਬਾਅਦ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ ਪਰ ਜਿਵੇਂ ਹੀ ਅੰਤਰਰਾਸ਼ਟਰੀ ਸਟਾਕ ਮਾਰਕਿਟ ਸਥਿਰ ਹੋਈ ਓਵੇਂ ਹੀ ਸੋਨੇ ਦੀਆਂ ਕੀਮਤਾਂ ਵੀ ਆਸਮਾਨ ਛੋਹਣ ਲੱਗੀਆਂ। ਕਿਹਾ ਜਾ ਰਿਹਾ ਸੀ ਕਿ ਟਰੰਪ ਦੇ ਟੈਰਿਫਾਂ ਦਾ ਅਸਰ ਅਤੰਰਰਾਸ਼ਟਰੀ ਪੱਧਰ ਤੇ ਸੋਨੇਂ ਦੀ ਕੀਮਤਾਂ ਤੇ ਪਏਗਾ ਅਤੇ ਸੋਨੇ ਦੀਆਂ ਕੀਮਤਾਂ ਵਿੱਚ […]

Health Main News

6.4 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਰਫ਼ਤਾਰ ਨਾਲ ਤੇਜ਼ ਤੁਰਨਾਂ ਦਿਲ ਦੀਆਂ ਬਿਮਾਰੀਆਂ ਨੂੰ ਕਰਦਾ ਘੱਟ: ਅਧਿਐਨ ਗਲਾਸਗੋ ਯੂਨੀਵਰਸਿਟੀ

ਸੈਰ ਕਰਨਾ ਸਾਡੀ ਸਹਿਤ ਲਈ ਲਾਭਦਾਇਕ ਹੈ ਰੋਜ਼ਾਨਾ ਸਵੇਰੇ-ਸ਼ਾਮ ਤੁਰਨ ਨਾਲ ਸਰੀਰ ਚੁਸਤ ਤੇ ਫੁਰਤੀਲਾ ਰਹਿੰਦਾ ਹੈ ਤੇ ਸਰੀਰ ਨੂੰ ਬਿਮਾਰੀਆਂ ਵੀ ਘੱਟ ਲਗਦੀਆਂ ਹਨ। ਗਲਾਸਗੋ ਯੂਨੀਵਰਸਿਟੀ ਦੀ ਅਗਵਾਈ ਹੇਠ ਕੀਤੀ ਗਈ ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ 6.4 ਕਿਲੋਮੀਟਰ ਪ੍ਰਤੀ ਘੰਟਾ (4 ਮੀਲ ਪ੍ਰਤੀ ਘੰਟਾ) ਤੋਂ ਵੱਧ ਦੀ ਰਫ਼ਤਾਰ ਨਾਲ ਤੇਜ਼ ਤੁਰਨਾ ਦਿਲ […]

Main News

83% ਇੰਜੀਨੀਅਰਿੰਗ, 50% ਐਮਬੀਏ ਗ੍ਰੈਜੂਏਟ ਭਾਰਤ ਵਿੱਚ ਹਨ ਬੇਰੁਜ਼ਗਾਰ: ਰਿਪੋਰਟ

2024 ਦੀ ਅਨਸਟੌਪ ਸੰਸਥਾ ਦੀ ਇੱਕ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਵਿੱਚ ਇੰਜੀਨੀਅਰਿੰਗ ਦੇ 50 ਪ੍ਰਤੀਸ਼ਤ ਅਤੇ ਐਮਬੀਏ ਗ੍ਰੈਜੂਏਟ ਦੇ 50 ਪ੍ਰਤੀਸ਼ਤ ਭਾਰਤੀ ਵਿਦਿਆਰਥੀ ਬੇਰੁਜ਼ਗਾਰ ਹਨ ਅਤੇ ਇਸ ਅਨਸਟੌਪ ਪ੍ਰਤਿਭਾ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ 83% ਇੰਜੀਨੀਅਰਿੰਗ ਗ੍ਰੈਜੂਏਟ ਅਤੇ ਲਗਭਗ 50% ਐਮਬੀਏ ਵਿਦਿਆਰਥੀ ਬਿਨਾਂ ਨੌਕਰੀਆਂ ਜਾਂ ਇੰਟਰਨਸ਼ਿਪ ਦੇ ਗ੍ਰੈਜੂਏਟ ਹੋ ਰਹੇ ਹਨ। […]

Main News

ਹਿੰਦੂਆਂ ਕੋਲ ਇੱਕ ਮੰਦਰ, ਇੱਕ ਖੂਹ ਅਤੇ ਇੱਕ ਸ਼ਮਸ਼ਾਨਘਾਟ ਹੋਣਾ ਚਾਹੀਦਾ ਹੈ: ਭਾਗਵਤ

ਆਰਐਸਐਸ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਜਾਤੀ ਭੇਦਭਾਵ ਨੂੰ ਖਤਮ ਕਰਨ ਲਈ ਹਿੰਦੂ ਭਾਈਚਾਰੇ ਕੋਲ ਇੱਕ ਮੰਦਰ, ਇੱਕ ਖੂਹ ਅਤੇ ਇੱਕ ਸ਼ਮਸ਼ਾਨਘਾਟ ਹੋਣਾ ਚਾਹੀਦਾ ਹੈ। ਭਾਗਵਤ ਨੇ, ਜੋ ਅਲੀਗੜ੍ਹ ਦੇ ਪੰਜ ਦਿਨਾਂ ਦੌਰੇ ‘ਤੇ ਹਨ, ਨੇ ਕਥਿਤ ਤੌਰ ‘ਤੇ ਹਿੰਦੂ ਸਮਾਜ ਦੀ ਨੀਂਹ ਵਜੋਂ “ਸੰਸਕਾਰ (ਮੁੱਲਾਂ)” ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ […]

Main News

ਪੰਜਾਬ ’ਚ ਲਾਗੂ ਨਾ ਕੀਤਾ ਜਾਵੇ ਵਕਫ ਕਾਨੂੰਨ 2025: ਸ਼ਾਹੀ ਇਮਾਮ

ਪੰਜਾਬ ‘ਚ ਲਾਗੂ ਨਾ ਕੀਤਾ ਜਾਵੇ ਵਕਫ ਕਾਨੂੰਨ 2025-ਸ਼ਾਹੀ ਇਮਾਮ ਪੰਜਾਬ ਨੇ ਕਿਹਾ। ਲੁਧਿਆਣਾ ਵਿਖੇ ਹੋਈ ਰਾਜ ਪੱਧਰੀ ਮੀਟਿੰਗ ‘ਚ ਅਹਿਮ ਮਤੇ ਪਾਸ ਕੀਤੇ ਗਏ। ਸੂਬੇ ਭਰ ਦੇ ਮੁਸਲਮਾਨ ਭਾਈਚਾਰੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਵਲੋਂ ਪਿਛਲੇ ਦਿਨੀਂ ਪਾਸ ਕੀਤੇ ਗਏ ਵਕਵ ਕਾਨੂੰਨ ਨੂੰ ਪੰਜਾਬ ਵਿਚ ਲਾਗੂ ਨਾ ਕੀਤਾ ਜਾਵੇ। […]

Main News

ਸਿਆਚਿਨ ਵਿੱਚ ਸਿਰਸਾ ਦਾ ਜਵਾਨ ਹੋਇਆ ਸ਼ਹੀਦ:

ਸਿਆਚਿਨ ਵਿੱਚ ਸਿਰਸਾ ਦਾ ਜਾਵਨ ਸ਼ਹੀਦ ਹੋ ਗਿਆ ਹੈ। ਜਵਾਨ ਦੀ ਡਿਊਟੀ ਦੌਰਾਨ ਵਿਗੜੀ ਸਿਹਤ ਕਾਰਨ ਉਹ ਸਹੀਦੀ ਪਾ ਗਏ ਹਨ।ਫੌਜ ਦੇ ਜਵਾਨ ਨੇ ਹਸਪਤਾਲ ‘ਚ ਇਲਾਜ ਦੌਰਾਨ ਤੋੜਿਆ ਦਮ। ਇੱਕ ਸਾਲ ਪਹਿਲਾਂ ਹੀ ਜਵਾਨ ਨੂੰ ਸੂਬੇਦਾਰ ਦੇ ਅਹੁਦੇ ‘ਤੇ ਮਿਲੀ ਸੀ ਤਰੱਕੀ। ਫੌਜ ਨੇ ਕਿਹਾ ਕਿ ਨਾਇਬ ਸੂਬੇਦਾਰ ਬਲਦੇਵ ਸਿੰਘ ਨੇ ਦੁਨੀਆ ਦੇ ਸਭ […]

Main News

ਪੰਜਾਬ ਸਰਕਾਰ ਵੱਲੋਂ ਸਕੂਲਾਂ ’ਚ ਐਨਰਜੀ ਡਰਿੰਕਸ ’ਤੇ ਪਾਬੰਦੀ ਦੇ ਹੁਕਮ ਹੋ ਸਕਦੇ ਹਨ ਜਾਰੀ:

ਪੰਜਾਬ ਸਰਕਾਰ ਨੇ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਸਹਿਤ ਨੂੰ ਧਿਆਨ ਵਿੱਚ ਰਖਦਿਆਂ ਸਕੂਲਾਂ ਦੇ ਵਿੱਚ ਐਨਰਜੀ ਡਰਿੰਕਸ ’ਤੇ ਪਾਬੰਦੀ ਨੂੰ ਲੈ ਕਿ ਹੁਕਮ ਜਾਰੀ ਹੋ ਸਕਦੇ ਹਨ। ਬੱਚਿਆ ਦੀ ਸਹਿਤ ਉੱਤੇ ਪੈ ਰਿਹੇ ਮਾੜੇ ਖਾਣ-ਪੀਣ ਦਾ ਅਸਰ ਦੇਖਿਆ ਜਾ ਰਿਹਾ ਹੈ। ਸਕੂਲਾਂ ‘ਚ ਐਨਰਜੀ ਡਰਿੰਕਸ ‘ਤੇ ਪਾਬੰਦੀ ਦੇ ਹੁਕਮ ਇਸ ਹਫ਼ਤੇ ਹੋ ਸਕਦੇ ਨੇ […]

Main News

ਗੁਰਦਾਸਪੁਰ ਵਿੱਚ ਇੱਕ ਦਿਨ ’ਚ 250 ਪੁਲਿਸ ਮਲਾਜ਼ਮਾਂ ਦੇ ਤਬਾਦਲੇ:

ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਯੋਜਨਾ ਦਾ ਮੂੰਹ ਪੁਲਿਸ ਥਾਣਿਆਂ ਵੱਲ ਮੋੜਿਆ ਗਿਆ ਹੈ। ਗੁਰਦਾਸਪੁਰ ਜ਼ਿਲ੍ਹੇ ਅੰਦਰ ਇੱਕ ਦਿਨ ‘ਚ 250 ਪੁਲੀਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ। ਤਿੰਨ ਐੱਸਐੱਚਓਜ਼ ਵੀ ਬਦਲੇ ਦਿੱਤੇ ਗਏ। ਪੰਜਾਬ ਸਰਕਾਰ ਨੇ ਇਨ੍ਹਾਂ ਬਦਲੀਆਂ ਨੂੰ ਨਸ਼ਿਆਂ ਖ਼ਿਲਾਫ਼ ਜੰਗ ਵਿੱਚ ਵੱਡੀ ਪਹਿਲਕਦਮੀ ਦੱਸਿਆ ਹੈ। ਇਸ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ […]