ਪੰਜਾਬ ’ਚ ਝੋਨੇ ਦੀ ਅਗੇਤੀ ਲਵਾਈ ਖ਼ਿਲਾਫ਼ ਕੌਮੀ ਟ੍ਰਿਬਿਊਨਲ ਵਿੱਚ ਪਈ ਗੂੰਜ:
ਪੰਜਾਬ ਚ ਝੋਨੇ ਦੀ ਅਗੇਤੀ ਲਵਾਈ ਖ਼ਿਲਾਫ਼ ਕੌਮੀ ਟ੍ਰਿਬਿਊਨਲ ਵਿੱਚ ਗੂੰਜ ਪਈ ਹੈ। ਕਿਉਂਕਿ ਭਗਵੰਤ ਮਾਨ ਵਲੋਂ ਪੰਜਾਬ ਦੇ ਹਿੱਤਾਂ ਨੂੰ ਛਿੱਕੇ ਟੰਗ ਕੇ ਸਿਰਫ਼ ਰਾਜਨੀਤੀ ਕੀਤੀ ਜਾ ਰਹੀ ਹੈ। ਕਿਉਂਕਿ ਪੰਜਾਬ ਸਰਕਾਰ ਨੇ ਪਹਿਲੀ ਜੂਨ ਤੋਂ ਝੋਨਾ ਲਾਉਣ ਦੀ ਮੰਨਜ਼ੂਰੀ ਦੇਣ ਦਾ ਫੈਸਲਾ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਇਸ ਵਾਰ ਝੋਨੇ ਦੀ ਲਵਾਈ […]








