ਨਸ਼ਾ ਸੰਕਟ Main News News

ਲੁਧਿਆਣਾ ’ਚ ਇਕ ਮਾਂ ਆਪਣੀ ਨਸ਼ੇੜੀ ਧੀ ਨੂੰ ਲੈ ਕੇ ਐਮ.ਐਲ.ਏ. ਦਫਤਰ ਪਹੁੰਚੀ

ਜ਼ੀਰਕਪੁਰ ਵਿਚ ਵੀ ਪਤੀ-ਪਤਨੀ ਨਸ਼ੇ ਦੀ ਹਾਲਤ ਵਿਚ ਫੜੇਲੁਧਿਆਣਾ/ਬਿਊਰੋ ਨਿਊਜ਼ਪੰਜਾਬ ਵਿਚ ਨਸ਼ਾ ਹੁਣ ਨੌਜਵਾਨ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਨੂੰ ਵੀ ਆਪਣੀ ਗਿ੍ਰਫਤ ਵਿਚ ਲੈ ਰਿਹਾ ਹੈ। ਇਸਦੇ ਚੱਲਦਿਆਂ ਲੁਧਿਆਣਾ ਵਿਚ ਇਕ ਮਾਂ ਆਪਣੀ ਨਸ਼ੇੜੀ ਧੀ ਨੂੰ ਲੈ ਕੇ ਐਮ.ਐਲ.ਏ. ਦੇ ਦਫਤਰ ਪਹੁੰਚ ਗਈ। ਇਸ ਮਾਂ ਨੇ ਐਮ.ਐਲ.ਏ. ਦਫਤਰ ਵਿਚ ਪਹੁੰਚ ਕੇ ਗੁਹਾਰ ਲਗਾਈ ਕਿ ਮੇਰੀ […]

ਡੌਨਲਡ ਟਰੰਪ News

ਡੋਨਾਲਡ ਟਰੰਪ ਨੇ ਜਪਾਨ ਨੂੰ ਅਮਰੀਕਾ ਦਾ ਸਭ ਤੋਂ ਮਜ਼ਬੂਤ ਦੋਸਤ ਦੱਸਿਆ

ਟੋਕੀਓ/ਬਿਊਰੋ ਨਿਊਜ਼ਅਮਰੀਕਾ ਦੇ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਨੇ ਟੋਕੀਓ ਦੇ ਅਕਾਸਾਕਾ ਪੈਲੇਸ ਵਿਖੇ ਜਪਾਨ ਦੀ ਨਵ-ਨਿਯੁਕਤ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨਾਲ ਮੁਲਾਕਾਤ ਕੀਤੀ ਹੈ। ਟਰੰਪ ਨੇ ਜਪਾਨ ਨੂੰ ਅਮਰੀਕਾ ਦਾ ਸਭ ਤੋਂ ਮਜ਼ਬੂਤ ਸਹਿਯੋਗੀ ਦੱਸਿਆ ਅਤੇ ਜਪਾਨ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਦੱਸਣਯੋਗ ਹੈ ਕਿ ਤਾਕਾਇਚੀ ਹਾਲ ਹੀ ਵਿਚ ਜਪਾਨ ਦੀ […]

ਮਨਜਿੰਦਰ ਲਾਲ ਪੁਰਾ Main News News

ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਛੇੜਛਾੜ ਦੇ ਮਾਮਲੇ ਵਿਚ ਹਾਈਕੋਰਟ ਨੇ ਨਹੀਂ ਦਿੱਤੀ ਰਾਹਤ

ਚੰਡੀਗੜ੍ਹ/ਬਿਊਰੋ ਨਿਊਜ਼ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਛੇੜਛਾੜ ਦੇ ਮਾਮਲੇ ਵਿਚ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਹਾਈਕੋਰਟ ਨੇ ਫਿਲਹਾਲ ਲਾਲਪੁਰਾ ਦੀ ਸਜ਼ਾ ਉਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹੁਣ ਕੇਸ ਦੀ ਅਗਲੀ ਸੁਣਵਾਈ 18 ਨਵੰਬਰ ਨੂੰ ਹੋਵੇਗੀ। ਇਸੇ ਦੌਰਾਨ […]

ਭਗਵੰਤ ਮਾਨ Main News News

ਭਗਵੰਤ ਮਾਨ ਸਰਕਾਰ ਦੇ 3 ਵੱਡੇ ਫ਼ੈਸਲੇ, ਨਵੀਂ ਭਰਤੀ ਨੂੰ ਪ੍ਰਵਾਨਗੀ

ਚੰਡੀਗੜ੍ਹ/ਬਿਊਰੋ ਨਿਊਜ਼  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ’ਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਦਾ ਦਰਜਾ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸਦੇ ਨਾਲ ਹੀ ਲੁਧਿਆਣਾ ਜ਼ਿਲ੍ਹੇ ਵਿੱਚ ‘ਲੁਧਿਆਣਾ ਨੌਰਥ’ ਨਵੀਂ ਸਬ-ਤਹਿਸੀਲ ਬਣਾਉਣ ਲਈ ਵੀ ਲੋੜੀਂਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਕੈਬਨਿਟ […]

ਕੰਗਨਾ ਰਨੌਤ ਅਦਾਲਤ ਵਿੱਚ ਪੇਸ਼ Main News News

ਕੰਗਣਾ ਰਣੌਤ ਨੇ ਕਿਸਾਨ ਬੀਬੀ ਮਹਿੰਦਰ ਕੌਰ ਤੋਂ ਮੰਗੀ ਮੁਆਫੀ ਬਠਿੰਡਾ ਦੀ ਅਦਾਲਤ ’ਚ ਕੰਗਣਾ ਹੋਈ ਪੇਸ਼

ਬਠਿੰਡਾ/ਬਿਊਰੋ ਨਿਊਜ਼  ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਣਾ ਰਾਣੌਤ ਮਾਨਹਾਨੀ ਦੇ ਕੇਸ ਵਿਚ ਬਠਿੰਡਾ ਦੀ ਅਦਾਲਤ ਵਿਚ ਪੇਸ਼ ਹੋਈ ਹੈ। ਕੰਗਣਾ ਨੇ ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਕਿਸਾਨ ਬੀਬੀ ਮਹਿੰਦਰ ਕੌਰ ਨੂੰ ਲੈ ਕੇ ਕੀਤੇ ਗਏ ਟਵੀਟ ਸਬੰਧੀ ਅਦਾਲਤ ਵਿਚ ਜਨਤਕ ਤੌਰ ’ਤੇ ਮਾਫੀ […]

ਰਾਜਵੀਰ ਜਵੰਦਾ Main News News

ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ’ਚ ਹੋਈ ਮੌਤ ਦੇ ਮਾਮਲੇ ਵਿਚ ਹਾਈਕੋਰਟ ’ਚ ਸੁਣਵਾਈ

ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਕੋਲੋਂ ਮੰਗਿਆ ਜਵਾਬਚੰਡੀਗੜ੍ਹ/ਬਿਊਰੋ ਨਿਊਜ਼  ਮਰਹੂਮ ਪੰਜਾਬੀ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਸੜਕ ਹਾਦਸੇ ਵਿਚ ਹੋਈ ਮੌਤ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅੱਜ ਸੁਣਵਾਈ ਹੋਈ ਹੈ। ਇਸ ਸੁਣਵਾਈ ਦੌਰਾਨ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦਿਆਂ ਨੋਟਿਸ ਜਾਰੀ ਕਰਕੇ ਪੰਜਾਬ ਸਰਕਾਰ, ਹਰਿਆਣਾ ਸਰਕਾਰ, ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਕੋਲੋਂ ਜਵਾਬ […]

ਭਗਵੰਤ ਮਾਨ, ਰਾਸ਼ਟਰਪਤੀ ਨੂੰ ਮਿਲੇ Main News News

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ/ਬਿਊਰੋ ਨਿਊਜ਼ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੋਮਵਾਰ ਨੂੰ ਦਿੱਲੀ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਸੀਐਮ ਮਾਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਆਯੋਜਿਤ ਕੀਤੇ ਜਾ ਰਹੇ ਰਾਜ ਪੱਧਰੀ ਸਮਾਗਮ ਵਿਚ ਸ਼ਾਮਲ ਹੋਣ ਲਈ […]

ਅਸ਼ਵਨੀ ਕੁਮਾਰ ਬੀਜੇਪੀ News

“ਝੂਠੇ ਦਾਵਿਆਂ ਤੇ ਨਾਕਾਮ ਵਾਅਦਿਆਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ” – ਭਾਜਪਾ

ਚੰਡੀਗੜ੍ਹ/ ਦੂਜਾ ਪੰਜਾਬ ਬਿਊਰੋ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਸਦੇ ਮੁੱਖਮੰਤਰੀ ਭਗਵੰਤ ਮਾਨ ਤਰਨਤਾਰਨ ਦੀ ਜਿਮਣੀ ਚੋਣ ਚ ਝੂਠੇ ਦਾਅਵੇ ਕਰਕੇ ਇੱਕ ਬਾਰ ਫੇਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਪੰਜਾਬੀਆਂ ਨਾਲ ਨਾਲ ਧੋਖਾ ਕਰ ਰਹੀ ਹਨ । ਇਹ ਦੋਸ਼ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰੀ  ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਇੱਥੇ ਜਾਰੀ ਬਿਆਨ ਰਾਹੀਂ […]

ਅਮਰੀਕੀ ਯੂ ਟਿਊਬਰ News

ਗੋਹਾ ਸੁੱਟਣ ਦੇ ਤਿਓਹਾਰ ਦੇ ਵੀਡੀਓ ਉੱਤੇ ਵਿਵਾਦ

ਬੰਗਲੂਰੂ/ ਦੂਜਾ ਪੰਜਾਬ ਬਿਊਰੋ ਕਰਨਾਟਕ ਦੇ ਗੋਰੇਹੱਬਾ ਤਿਓਹਾਰ ਦੀ ਵੀਡੀਓ ਨੂੰ ਮਜਾਕੀਆ ਲਹਿਜੇ ਵਿੱਚ ਸੋਸ਼ਲ ਮੀਡੀਆ ਉੱਤੇ ਪਾਉਣ ਵਾਲੇ ਅਮਰੀਕੀ ਯੂ-ਟਿਊਬਰ ਟਾਇਲਰ ਓਲੀਵੇਰਾ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਲੀਵੇਰਾ ਨੇ ਕਰਨਾਟਕ ਦੇ ਗੁਮਟਾਪੁਰਾ ਪਿੰਡ ਵਿੱਚ ਗੋਰੇਹੱਬਾ ਤਿਓਹਾਰ ਵਿੱਚ ਸ਼ਾਮਲ ਹੋ ਕੇ ਵੀਡੀਓ ਬਣਾਈ ਸੀ। ਦੀਵਾਲੀ ਦੇ ਸਮਾਪਨ ਮੌਕੇ ਮਨਾਏ ਜਾਣ ਵਾਲੇ […]

ਅਮਰੀਕਾ ਤੋਂ ਮੁੰਡੇ ਡਿਪੋਰਟ ਹੋਣ ਲੱਗੇ Main News News

ਹਥਕੜੀਆਂ ਬੇੜੀਆਂ ਵਿੱਚ ਜਕੜੇ ਨੌਜਵਾਨਾਂ ਨੂੰ ਲੈ ਦਿੱਲੀ ਉਤਰਿਆ ਜਹਾਜ਼

ਚੰਡੀਗੜ੍ਹ / ਦੂਜਾ ਪੰਜਾਬ ਬਿਊਰੋ ਅਮਰੀਕਾ ਤੋਂ ਇੱਕ ਹੋਰ ਜਹਾਜ਼ ਭਾਰਤ ਉਤਰ ਆਇਆ ਹੈ। ਇਸ ਵਾਰ ਇਹ ਜਹਾਜ਼ ਦਿੱਲੀ ਵਿੱਚ ਉਤਰਿਆ ਹੈ। 54 ਨੌਜਵਾਨ ਹਥ-ਕੜੀਆਂ ਬੇੜੀਆਂ ਲਾ ਕੇ ਉਸੇ ਤਰ੍ਹਾਂ ਭੇਜੇ ਗਏ ਹਨ, ਜਿਵੇਂ ਪਹਿਲਾਂ 119 ਨੂੰ ਲੈ ਕੇ ਅੰਮ੍ਰਿਤਸਰ ਵਿੱਚ ਆਏ ਸੀ। ਉਸ ਵੇਲੇ ਪੰਜਾਬ ਅਤੇ ਹਰਿਆਣਾ ਸਣੇ ਕਈ ਸੂਬਿਆਂ ਦੇ ਨੌਜਵਾਨ ਸਨ, ਇਸ […]