ਜਗਤਾਰ ਸਿੰਘ ਹਵਾਰਾ ਬਾਹਰ ਆਉਣਗੇ, ਕੌਣ ਕਰ ਸਕਦੈ ਮਦਦ
ਚੰਡੀਗੜ੍ਹ/ ਦੂਜਾ ਪੰਜਾਬ ਬਿਓਰੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਕਹੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਜੋਰ ਫੜਦੀ ਜਾ ਰਹੀ ਹੈ। ਉਨ੍ਹਾਂ ਦੀ 81 ਸਾਲਾ ਮਾਤਾ ਨਰਿੰਦਰ ਕੌਰ ਦੀ ਸਿਹਤ ਬਹੁਤ ਹੀ ਨਾਸਾਜ਼ ਹੈ ਅਤੇ ਉਹ ਬੈਡ ਰਿਡਨ ਹੋ ਚੁੱਕੇ ਹਨ। ਕੁਝ ਹਫ਼ਤੇ […]
