ਅਮਰੀਕੀ ਯੂ ਟਿਊਬਰ News

ਗੋਹਾ ਸੁੱਟਣ ਦੇ ਤਿਓਹਾਰ ਦੇ ਵੀਡੀਓ ਉੱਤੇ ਵਿਵਾਦ

ਬੰਗਲੂਰੂ/ ਦੂਜਾ ਪੰਜਾਬ ਬਿਊਰੋ ਕਰਨਾਟਕ ਦੇ ਗੋਰੇਹੱਬਾ ਤਿਓਹਾਰ ਦੀ ਵੀਡੀਓ ਨੂੰ ਮਜਾਕੀਆ ਲਹਿਜੇ ਵਿੱਚ ਸੋਸ਼ਲ ਮੀਡੀਆ ਉੱਤੇ ਪਾਉਣ ਵਾਲੇ ਅਮਰੀਕੀ ਯੂ-ਟਿਊਬਰ ਟਾਇਲਰ ਓਲੀਵੇਰਾ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਲੀਵੇਰਾ ਨੇ ਕਰਨਾਟਕ ਦੇ ਗੁਮਟਾਪੁਰਾ ਪਿੰਡ ਵਿੱਚ ਗੋਰੇਹੱਬਾ ਤਿਓਹਾਰ ਵਿੱਚ ਸ਼ਾਮਲ ਹੋ ਕੇ ਵੀਡੀਓ ਬਣਾਈ ਸੀ। ਦੀਵਾਲੀ ਦੇ ਸਮਾਪਨ ਮੌਕੇ ਮਨਾਏ ਜਾਣ ਵਾਲੇ […]

ਦੀਵਾਲੀ Main News News

ਦੀਵਾਲੀ, ਕਦੋਂ ਮਨਾਈਏ 20 ਅਕਤੂਬਰ ਜਾਂ 21 ਨੂੰ, ਜਾਣੋ ਸਹੀ ਸਮਾਂ

ਇਸ ਵਾਰ ਦੀਵਾਲੀ 20 ਤਾਰੀਖ ਦੀ ਹੈ ਤਾਂ 21 ਦੀ. ਇਸ ਨੂੰ  ਲੈਕੇ ਕਾਫੀ ਭੰਬਲਭੂਸਾ ਚੱਲ ਰਿਹਾ ਹੈ। ਕੋਈ ਕਹਿ ਰਿਹਾ ਹੈ ਕਿ ਸ਼ੁਭ ਤਿਓਹਾਰ 20 ਤਾਰੀਖ਼ ਦਾ ਹੈ ਤੇ ਕੋਈ 21 ਨੂੰ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਅਸੀਂ ਇਸ ਵਾਰ ਦੀਵਾਲੀ ਮਨਾਉਣ ਦੇ ਸਹੀ ਸਮੇਂ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੀ […]