ਦੇਸ ਰਾਜ ਸੈਣੀ ਮਾਜਰਾ ਦੇ ਹੱਕ ਵਿੱਚ ਵਿਧਾਇਕ ਦਿਨੇਸ਼ ਚੱਢਾ ਨੇ ਕੀਤੀਆਂ ਰੈਲੀਆਂ
ਨੂਰਪੁਰ ਬੇਦੀ/ ਦੂਜਾ ਪੰਜਾਬ ਨਿਊਜ਼ ਵਿਧਾਨ ਸਭਾ ਹਲਕਾ ਰੋਪੜ ਦੀਆਂ ਜ਼ਿਲ੍ਹਾ-ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਪ੍ਰਚਾਰ ਦੀ ਕਮਾਂਡ ਵਿਧਾਇਕ ਦਿਨੇਸ਼ ਚੱਢਾ ਨੇ ਆਪ ਸੰਭਾਲੀ ਹੋਈ ਹੈ। ਐਤਵਾਰ ਨੂੰ ਵਿਧਾਇਕ ਚੱਢਾ ਨੇ ਤਖ਼ਤਗੜ੍ਹ ਜ਼ੋਨ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਦੇਸ ਰਾਜ ਸੈਣੀਮਾਜਰਾ ( ਸਵਰਨ ਪੈਲੇਸ ਵਾਲੇ) ਅਤੇ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰਾਂ ਦੇ […]
