ਗੋਲਡੀ ਬਰਾੜ Main News News

ਲਾਰੈਂਸ ਨੇ ਆਪਣਾ ਹੀ ਯਾਰ ਮਰਵਾਇਆ, ਗੋਲਡੀ ਬਰਾੜ ਦਾ ਆਡੀਓ ਸੰਦੇਸ਼ ਰਾਹੀ ਦਾਅਵਾ

ਚੰਡੀਗੜ੍ਹ / ਦੂਜਾ ਪੰਜਾਬ ਚੰਡੀਗੜ੍ਹ ਵਿੱਚ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੇ ਕਤਲ ਅਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਇਸ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਇਸ ਗੈਂਗ ਦੇ ਰਿੰਗ ਲੀਡਰ ਗੋਲਡੀ ਬਰਾੜ ਨੇ ਵੀ ਇੱਕ ਆਡੀਓ ਜਾਰੀ ਕੀਤੀ ਹੈ। ਕਤਲ ਤੋਂ ਇੱਕ ਦਿਨ ਬਾਅਦ, ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਮਾਮਲੇ ਬਾਰੇ ਭਾਵੁਕ ਆਡੀਓ ਸੰਦੇਸ਼ […]