45 ਮਹੀਨਿਆਂ ਦਾ ਫੇਲ ਰਿਕਾਰਡ ਛੁਪਾਉਣ ਲਈ ‘ਆਪ’ ਦੀ ਝੂਠੀ ਆਡੀਓ- ਵੀਡੀਓ ਕਹਾਣੀ
ਚੰਡੀਗੜ੍ਹ, 5 ਦਸੰਬਰ / ਦੂਜਾ ਪੰਜਾਬ ਨਿਊਜ਼ ਆਮ ਆਦਮੀ ਪਾਰਟੀ ਦੇ ਅਧਿਕਾਰਤ ਬੁਲਾਰੇ ਬਲਤੇਸ਼ ਪੰਨੂ ਵੱਲੋਂ ਗੁਜਰਾਤ ਸਰਕਾਰ ਅਤੇ ਲਾਰੈਂਸ ਬਿਸ਼ਨੋਈ ਨਾਲ ਸਬੰਧਤ ਇੱਕ ਆਡੀਓ ਦੇ ਆਧਾਰ ’ਤੇ ਲਗਾਏ ਗਏ ਇਲਜ਼ਾਮਾਂ ’ਤੇ ਭਾਜਪਾ ਨੇ ਪਲਟਵਾਰ ਕੀਤਾ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ […]

