ਟਰੰਪ ਨੇ ਭਾਰਤ ਨੂੰ ਨਰਕ ਦਾ ਦੁਆਰ ਦੱਸਿਆ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਚੀਨ ਨੂੰ ਨਰਕ ਦਾ ਦੁਆਰ ਦੱਸਿਆ ਹੈ। ਟਰੰਪ ਨੇ ਸ਼ੋਸ਼ਲ ਮੀਡੀਆ ’ਤੇ ਇਕ ਚਿੱਠੀ ਪੋਸਟ ਕੀਤੀ ਹੈ, ਜਿਸ ਵਿਚ ਜਨਮ ਦੇ ਅਧਾਰ ’ਤੇ ਨਾਗਰਿਕਤਾ ਦੇਣ ਦੀ ਆਲੋਚਨਾ ਕਰਕੇ ਭਾਰਤ-ਚੀਨ ਸਣੇ ਕਈ ਦੇਸ਼ਾਂ ’ਤੇ ਵਿਵਾਦਿਤ ਟਿੱਪਣੀ ਕੀਤੀ ਹੈ। ਇਸ ਚਿੱਠੀ ਵਿਚ ਟਰੰਪ ਨੇ ਕੈਲੀਫੋਰਨੀਆ ਦੇ ਟੇਕ ਸੈਕਟਰ ਵਿਚ ਭਾਰਤ […]
