ਟਰੰਪ ਅਤੇ ਮੋਦੀ International Main News

ਡੋਨਾਲਡ ਟਰੰਪ ਦਾ ਦਾਅਵਾ – ਭਾਰਤ ਹੁਣ ਰੂਸ ਤੋਂ ਨਹੀਂ ਖਰੀਦੇਗਾ ਤੇਲ

ਨਵੀਂ ਦਿੱਲੀ/ਬਿਊਰੋ ਨਿਊਜ਼ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ। ਵਾਈਟ ਹਾਊਸ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਚੰਗੇ ਦੋਸਤ ਹਨ ਅਤੇ ਸਾਡੇ ਸਬੰਧ ਵੀ ਬਹੁਤ ਵਧੀਆ ਹਨ। ਟਰੰਪ ਨੇ ਕਿਹਾ ਕਿ ਭਾਰਤ ਵਲੋਂ ਰੂਸ ਤੋਂ […]

ਕਾਮਨਵੈੱਲਥ ਖੇਡਾਂ general News

ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਕਰੇਗਾ ਭਾਰਤ

ਨਵੀਂ ਦਿੱਲੀ/ਬਿਊਰੋ ਨਿਊਜ਼  ਕਾਮਨਵੈਲਥ ਖੇਡਾਂ ਦੇ ਕਾਰਜਕਾਰੀ ਬੋਰਡ ਨੇ ਗੁਜਰਾਤ ਦੇ ਅਹਿਮਦਾਬਾਦ ਨੂੰ 2030 ’ਚ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਲਈ ਨੌਮੀਨੇਟ ਕੀਤਾ ਹੈ। ਗਲਾਸਗੋ ਵਿਚ 26 ਨਵੰਬਰ ਨੂੰ ਹੋਣ ਵਾਲੀ ਕਾਮਨਵੈਲਥ ਖੇਡਾਂ ਸਬੰਧੀ ਬੈਠਕ ਵਿਚ ਇਸ ’ਤੇ ਅੰਤਿਮ ਫੈਸਲਾ ਲਿਆ ਜਾਵੇਗਾ। ਭਾਰਤ ਨੇ ਹੁਣ ਤੱਕ ਸਿਰਫ ਇਕ ਵਾਰ 2010 ਵਿਚ ਨਵੀਂ ਦਿੱਲੀ ਵਿਖੇ ਕਾਮਨਵੈਲਥ ਖੇਡਾਂ […]

ਹਰਚਰਨ ਸਿੰਘ ਭੁੱਲਰ Main News News

ਪੰਜਾਬ ਪੁਲਿਸ ਦਾ ਡੀਆਈਜੀ ਹਰਚਰਨ ਭੁੱਲਰ ਸੀਬੀਆਈ ਵਲੋਂ ਗ੍ਰਿਫ਼ਤਾਰ

ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰ ਅਤੇ ਰੋਪੜ ਰੇਜ਼ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਹੈ। ਭਾਵੇਂ ਕਿ ਸੀਬੀਆਈ ਨੇ ਅਧਿਕਾਰਤ ਤੌਰ ਉੱਤੇ ਇਸ ਗ੍ਰਿਫ਼ਤਾਰੀ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਹੈ। ਪਰ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਨਾਲ ਜੁੜੇ ਇੱਕ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ਼। ਪੰਜਾਬ ਸਰਕਾਰ […]

ਨਵਨੀਤ ਚਤੁਰਵੇਦੀ Main News News

ਨਵਨੀਤ ਚਤੁਰਵੇਦੀ : ਆਪ ਤਾਂ ਡੁੱਬਿਓ ਬਾਹਮਣਾ, ਜਜਮਾਨ ਵੀ ਡੋਬੇ

ਨਵਨੀਤ ਚਤੁਰਵੇਦੀ ਨੇ ਆਖ਼ਰ ਚੰਡੀਗੜ੍ਹ ਪੁਲਿਸ ਨਾਲ ਹੋਈ 28 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਆਖ਼ਰ ਕਾਰ ਮੰਗਲਵਾਰ ਦੇਰ ਸ਼ਾਮਲ ਗ੍ਰਿਫ਼ਤਾਰ ਕਰ ਲਿਆ, ਅਦਾਲਤ ਨੇ ਚੰਡੀਗੜ੍ਹ ਪੁਲਿਸ ਦੀ ਕੀਤੀ ਜਵਾਬਤਲਬੀ ਚੰਡੀਗੜ੍ਹ / ਦੂਜਾ ਪੰਜਾਬ ਬਿਓਰੋ ਆਪ ਤਾਂ ਡੁੱਬਿਓ ਬਾਹਮਣਾ ਜਜਮਾਨ ਵੀ ਡੋਬੇ, ਪੰਜਾਬੀ ਦੀ ਇਹ ਕਹਾਵਤ ਪੰਜਾਬ ਤੋਂ ਰਾਜ ਸਭਾ ਮੈਂਬਰ ਦੀ ਚੋਣ ਲੜਨ ਆਏ […]

ਨਵਨੀਤ ਚਤੁਰਵੇਦੀ Main News News

ਨਵਨੀਤ ਚਤੁਰਵੇਦੀ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ

ਚੰਡੀਗੜ੍ਹ/ਬਿਊਰੋ ਨਿਊਜ਼ਰਾਜ ਸਭਾ ਚੋਣ ਲਈ ਧੋਖਾਧੜੀ ਦੇ ਮੁਲਜ਼ਮ ਨਵਨੀਤ ਚਤੁਰਵੇਦੀ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਆਹਮੋ ਸਾਹਮਣੇ ਹੋ ਗਈ ਸੀ। ਇਸ ਦੌਰਾਨ ਪੰਜਾਬ ਪੁਲਿਸ ਨੇ ਹੁਣ ਚਤੁਰਵੇਦੀ ਦੀ ਹਿਰਾਸਤ ਲਈ ਚੰਡੀਗੜ੍ਹ ਪੁਲਿਸ ਖਿਲਾਫ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਜਿਸ ਉੱਤੇ ਕਾਰਵਾਈ ਕਰਦਿਆਂ ਅਦਾਲਤ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ। ਅਗਲੀ […]

ਕਰਨਵੀਰ ਬੁਰਜ ਕਾਂਗਰਸ Main News News

ਤਰਨਤਾਰਨ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

ਤਰਨਤਾਰਨ/ਬਿਊਰੋ ਨਿਊਜ਼  ਵਿਧਾਨ ਸਭਾ ਹਲਕਾ ਤਰਨਤਾਰਨ ਲਈ 11 ਨਵੰਬਰ ਨੂੰ ਜ਼ਿਮਨੀ ਚੋਣ ਲਈ ਵੋਟਾਂ ਪੈਣੀਆਂ ਹਨ। ਇਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਨੇ ਅੱਜ ਆਪਣੇ ਨਾਮਜ਼ਦਗੀ ਕਾਗਜ਼ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ. ਗੁਰਮੀਤ ਸਿੰਘ ਕੋਲ ਦਾਖਲ ਕਰਾ ਦਿੱਤੇ ਹਨ। ਇਸ ਮੌਕੇ ਕਰਨਵੀਰ ਸਿੰਘ ਬੁਰਜ ਦੇ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ […]

ਬ੍ਰਹਮ ਕੁਮਾਰੀਜ਼ English News

Chandigarh gets a new dimension of spirituality, grand inauguration of Global Divine Light House

Chandigarh/Dooja Punjab Wednesday became a special and historic day for the people of Chandigarh, when the formal inauguration of the newly constructed “Global Divine Light House” at the Brahma Kumari Institute, Sector 27-B, took place in an atmosphere of utmost reverence, gaiety and divinity. This newly built spiritual center has emerged as a new gateway […]

ਵਿਜੇ ਸਾਂਪਲਾ English News

AAP Government Anti-Dalit, Shields Perpetrators of Atrocities: Sampla

Chandigarh/ Dooja Punjab Former Union Minister, ex-Chairman of the National Commission for Scheduled Castes, and former Punjab BJP President Vijay Sampla said that the Aam Aadmi Party (AAP) government in Punjab plays politics in the name of Dalits but, in reality, protects those who commit atrocities against them and attacks their rights. AAP shelters those […]

ਗੁਰਨਾਮ ਸਿੰਘ ਚਡੂਨੀ general Main News

ਕਿਸਾਨ ਆਗੂ ਚਡੂਨੀ ਨੇ ਸਰਕਾਰੀ ਅਧਿਕਾਰੀ ਦੇ ਮਾਰਿਆ ਥੱਪੜ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਕੁਰੂਕਸ਼ੇਤਰ/ਬਿਊਰੋ ਨਿਊਜ਼ਹਰਿਆਣਾ ਦੇ ਕੁਰੂਕਸ਼ੇਤਰ ਸਥਿਤ ਮਿੰਨੀ ਸਕੱਤਰੇਤ ਵਿਚ ਅੱਜ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਧਰਨੇ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਇਕ ਸਰਕਾਰੀ ਅਧਿਕਾਰੀ ਡੀ.ਐਫ.ਸੀ. ਰਾਜੇਸ਼ ਆਰੀਆ ਦੇ ਥੱਪੜ ਮਾਰ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਮੌਕੇ ’ਤੇ ਮੌਜੂਦ ਪੁਲਿਸ ਨੇ ਚਡੂਨੀ ਨੂੰ ਗਿ੍ਰਫਤਾਰ ਕਰ […]

ਅਮਰੀਕੀ ਅਧਿਕਾਰੀ International Main News

ਚੀਨੀ ਅਫਸਰਾਂ ਨਾਲ ਬੈਠਕ ਦੇ ਇਲਜਾਮ ਵਿੱਚ ਭਾਰਤੀ ਮੂਲ ਦਾ ਅਮਰੀਕੀ ਅਧਿਕਾਰੀ ਗ੍ਰਿਫ਼ਤਾਰ

ਵਾਸ਼ਿੰਗਟਨ/ਬਿਊਰੋ ਨਿਊਜ਼ਭਾਰਤੀ ਮੂਲ ਦੇ 64 ਸਾਲਾ ਅਮਰੀਕੀ ਅਧਿਕਾਰੀ ਐਸ਼ਲੇ ਟੇਲਿਸ ਨੂੰ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟੇਲਿਸ ’ਤੇ ਦੇਸ਼ ਦੀ ਸੁਰੱਖਿਆ ਨਾਲ ਜੁੜੇ ਗੁਪਤ ਦਸਤਾਵੇਜ ਆਪਣੇ ਕੋਲ ਰੱਖਣ ਅਤੇ ਚੀਨ ਦੇ ਅਧਿਕਾਰੀਆਂ ਨਾਲ ਗੁਪਤ ਮੀਟਿੰਗ ਦਾ ਇਲਜ਼ਾਮ ਹੈ। ਐਸ਼ਲੇ ਟੇਲਿਸ ਦੇ ਵਰਜੀਨੀਆ ਵਾਲੇ ਘਰ ਤੋਂ ਐਫ.ਬੀ.ਆਈ. ਨੂੰ 1 ਹਜ਼ਾਰ ਤੋਂ ਵੀ […]