ਭਗਵੰਤ ਮਾਨ Main News News

ਹੜ੍ਹਾਂ ਨਾਲ ਹੋਏ ਕਿੰਨੇ ਨੁਕਸਾਨ ਦਾ ਵੇਰਵਾ ਕੇਂਦਰ ਨੂੰ ਭੇਜਿਆ ਗਿਆ – ਭਗਵੰਤ ਮਾਨ ਨੇ ਦੱਸਿਆ

ਪੰਜਾਬ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਹੋਏ ਨੁਕਸਾਨ ਦਾ ਕਿੰਨਾ ਹਿਸਾਬ ਕਿਤਾਬ ਭੇਜਿਆ ਗਿਆ ਹੈ। ਮੁੱਖ ਮੰਤਰੀ ਦੇ ਭਾਸ਼ਣ ਦਾ ਲਾਇਵ ਲਿੰਕ : https://www.facebook.com/BhagwantMann1/videos/1479432023103946

ਪੀ ਚਿਦੰਬਰਮ ,ਕਾਂਗਰਸ Main News News

ਆਪਰੇਸ਼ਨ ਬਲੂ ਸਟਾਰ : ਪੀ ਚਿਦੰਬਰਮ ਨੇ ਛੇੜਿਆ ਕਾਂਗਰਸ ਲਈ ਪੰਗਾ

ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਦੇ ਸਾਕਾ ਨੀਲਾ ਤਾਰਾ ਬਾਰੇ ਤਾਜਾ ਬਿਆਨ ਨੇ ਕਾਂਗਰਸ ਲਈ ਨਵਾਂ ਪੰਗਾ ਪਾ ਦਿੱਤਾ ਹੈ। ਉਹ ਕਸੌਲੀ ਵਿੱਚ ਖੁਸ਼ਵੰਤ ਸਿੰਘ ਲਿਟਰੇਚਰ ਫੈਸਟੀਵਲ ਦੌਰਾਨ ਪੱਤਰਕਾਰ ਹਰਿੰਦਰ ਬਵੇਜਾ ਦੀ ਕਿਤਾਬ ਦੇ ‘‘ਵਿਲ ਕਿਲ ਯੂ ਮੈਡਮ’’ ਦੇ ਹਵਾਲੇ ਨਾਲ ਚਰਚਾ ਕਰ ਰਹੇ ਸਨ। ਪੀ ਚਿਦੰਬਰਮ ਨੇ ਕਿਹਾ, ‘‘ਮੈਂ […]

ਕੀਅਰ ਸਟੀਰਮਰ Main News News

ਬਾਲੀਵੁੱਡ ਨੂੰ ਉਤਸ਼ਾਹਿਤ ਕਰੇਗਾ ਯੂ.ਕੇ.

ਪੀਐਮ ਨਰਿੰਦਰ ਮੋਦੀ ਅਤੇ ਇੰਗਲੈਂਡ ਦੇ ਪੀਐਮ ਕੀਅਰ ਸਟਾਰਮਰ ਵਲੋਂ ਮੁੰਬਈ ’ਚ ਦੁਵੱਲੀ ਮੀਟਿੰਗਨਵੀਂ ਦਿੱਲੀ/ਬਿਊਰੋ ਨਿਊਜ਼ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਅਰ ਸਟਾਰਮਰ ਨੇ ਮੁੰਬਈ ਵਿਚ ਵਿਸ਼ੇਸ਼ ਮੁੱਦਿਆਂ ’ਤੇ ਕੇਂਦਰਿਤ ਦੁਵੱਲੀ ਮੀਟਿੰਗ ਕੀਤੀ ਹੈ। ਇਹ ਜੁਲਾਈ ਮਹੀਨੇ ਵਿਚ ਦੋਵਾਂ ਧਿਰਾਂ ਵਲੋਂ ਮੁਕਤ ਵਪਾਰ ਸਮਝੌਤੇ ’ਤੇ ਹਸਤਾਖਰ ਕਰਨ ਤੋਂ ਬਾਅਦ ਉਨ੍ਹਾਂ ਦੀ ਪਹਿਲੀ […]

ਪ੍ਰਤਾਪ ਸਿੰਘ ਬਾਜਵਾ Main News News

ਪ੍ਰਤਾਪ ਸਿੰਘ ਬਾਜਵਾ ਨੂੰ ਬਿਹਾਰ ਵਾਂਗ ਪੰਜਾਬ ’ਚ ਵੀ ਵੋਟ ਚੋਰੀ ਦੀ ਚਿੰਤਾ

ਗੁਰਦਾਸਪੁਰ/ਬਿਊਰੋ ਨਿਊਜ਼ਕਾਂਗਰਸ ਪਾਰਟੀ ਵਲੋਂ ਪੂਰੇ ਭਾਰਤ ਵਿਚ ‘ਵੋਟ ਚੋਰ ਗੱਦੀ ਛੋੜ’ ਨਾਅਰੇ ਤਹਿਤ ਇਕ ਮੁਹਿੰਮ ਛੇੜੀ ਗਈ ਹੈ। ਰਾਹੁਲ ਗਾਂਧੀ ਵਲੋਂ ਭਾਜਪਾ ਦੁਆਰਾ ਕੀਤੀ ਜਾ ਰਹੀ ਵੋਟ ਚੋਰੀ ਖਿਲਾਫ ਵਿੱਢੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਚ ਵੀ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਵਲੋਂ ਇਸ ਮੁੱਦੇ ’ਤੇ ਮੀਟਿੰਗ ਕੀਤੀ ਗਈ। ਇਸ […]

Main News News

ਸੀਐਮ ਭਗਵੰਤ ਮਾਨ ਨੇ ਮੰਤਰੀ ਮੰਡਲ ਦੀ ਮੀਟਿੰਗ 13 ਅਕਤੂਬਰ ਨੂੰ ਸੱਦੀ

ਚੰਡੀਗੜ੍ਹ/ਬਿਊਰੋ ਨਿਊਜ਼ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਂਦੀ 13 ਅਕਤੂਬਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਸਿਵਲ ਸਕੱਤਰੇਤ ਚੰਡੀਗੜ੍ਹ ’ਚ ਦੁਪਹਿਰੇ ਤਿੰਨ ਵਜੇ ਹੋਵੇਗੀ। ਮਿਲੀ ਜਾਣਕਾਰੀ ਅਨੁਸਾਰ ਇਸ ਮੀਟਿੰਗ ਦਾ ਏਜੰਡਾ ਬਾਅਦ ਵਿਚ ਜਾਰੀ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਸ੍ਰੀ ਆਨੰਦਪੁਰ ਸਾਹਿਬ ਵਿਚ ਹੋਣ ਵਾਲੇ […]

ਕੀਅਰ ਸਾਟਰਮਰ ਤੇ ਨਰਿੰਦਰ ਮੋਦੀ Main News News

ਇੰਗਲੈਂਡ ਦੀਆਂ 9 ਯੂਨੀਵਰਸਿਟੀਆਂ ਭਾਰਤ ਵਿਚ ਖੋਲ੍ਹਣਗੀਆਂ ਕੈਂਪਸ

ਇੰਗਲੈਂਡ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਅਤੇ ਪੀਐਮ ਨਰਿੰਦਰ ਮੋਦੀ ਦੀ ਬੈਠਕ ਦੌਰਾਨ ਵਪਾਰਕ ਸਮਝੌਤਾਮੁੰਬਈ/ਬਿਊਰੋ ਨਿਊਜ਼    ਬਿ੍ਰਟੇਨ ਦੀਆਂ 9 ਯੂਨੀਵਰਸਿਟੀਆਂ ਭਾਰਤ ਵਿਚ ਕੈਂਪਸ ਖੋਲ੍ਹਣਗੀਆਂ। ਇੰਗਲੈਂਡ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਮੁੰਬਈ ਵਿਚ ਇਹ ਐਲਾਨ ਕੀਤਾ ਹੈ। ਸਟਾਰਮਰ ਅਤੇ ਪੀਐਮ ਮੋਦੀ ਨੇ ਅੱਜ ਵੀਰਵਾਰ ਸਵੇਰੇ ਗੱਲਬਾਤ ਦੌਰਾਨ ਵਪਾਰਕ ਸਮਝੌਤੇ ’ਤੇ ਦਸਤਖਤ ਕੀਤੇ। ਇਸ ਤੋਂ ਬਾਅਦ ਪੀਐਮ […]

ਰਾਕੇਸ਼ ਕਿਸ਼ੋਰ ਕੁਮਾਰ Main News News

ਚੀਫ ਜਸਟਿਸ ’ਤੇ ਜੁੱਤੀ ਸੁੱਟਣ ਵਾਲੇ ਵਕੀਲ ਦੀ ਮੈਂਬਰਸ਼ਿਪ ਖਤਮ

ਨਵੀਂ ਦਿੱਲੀ/ਬਿਊਰੋ ਨਿਊਜ਼ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਵਕੀਲ ਰਾਕੇਸ਼ ਕਿਸ਼ੋਰ ਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤੀ ਹੈ। ਵਕੀਲ ਕਿਸ਼ੋਰ ਨੇ ਅਦਾਲਤ ਵਿਚ ਭਾਰਤ ਦੇ ਚੀਫ ਜਸਟਿਸ ਬੀ.ਆਰ. ਗਵੱਈ ਵੱਲ ਜੁੱਤੀ ਸੁੱਟੀ ਸੀ ਅਤੇ ਇਸ ਨੂੰ ਗੰਭੀਰ ਬਦਸਲੂਕੀ ਦਾ ਮੰਨਿਆ ਗਿਆ ਹੈ। ਕਿਸ਼ੋਰ ਨੂੰ ਇਹ ਵੀ ਕਹਿੰਦੇ ਵੀ ਸੁਣਿਆ ਗਿਆ ਸੀ ਕਿ ‘ਸਨਾਤਨ ਦਾ […]

ਸ਼ਿਲਪਾ ਸ਼ੈਲੀ ਤੇ ਰਾਜ ਕੁਦਰਾ Main News News

ਸ਼ਿਲਪਾ ਸ਼ੈਟੀ ਤੇ ਰਾਜ ਕੁੰਦਰਾ ਨੂੰ 60 ਕਰੋੜ ਰੁਪਏ ਜਮ੍ਹਾਂ ਕਰਵਾਉਣ ਦੇ ਹੁਕਮ

ਮੁੰਬਈ/ਬਿਊਰੋ ਨਿਊਜ਼ਬੰਬੇ ਹਾਈਕੋਰਟ ਨੇ ਧੋਖਾਧੜੀ ਦੇ ਮਾਮਲੇ ਵਿਚ ਘਿਰੀ ਅਦਾਕਾਰਾ ਸ਼ਿਲਪਾ ਸ਼ੈਟੀ ਅਤੇ ਉਸਦੇ ਪਤੀ ਅਦਾਕਾਰ ਰਾਜ ਕੁੰਦਰਾ ਨੂੰ 60 ਕਰੋੜ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਹਾਈਕੋਰਟ ਨੇ ਕਿਹਾ ਕਿ ਇਸ ਬਾਲੀਵੁੱਡ ਜੋੜੀ ਨੂੰ ਉਦੋਂ ਹੀ ਵਿਦੇਸ਼ ਯਾਤਰਾ ਦੀ ਇਜਾਜ਼ਤ ਮਿਲੇਗੀ, ਜਦੋਂ ਉਹ 60 ਕਰੋੜ ਰੁਪਏ ਜਮ੍ਹਾਂ ਕਰਵਾਉਣਗੇ। ਇਸ ਜੋੜੀ ਨੇ ਵਿਦੇਸ਼ ਯਾਤਰਾ ਦੀ […]

ਗਾਇਕ ਰਾਜਵੀਰ ਜਵੰਦਾ Main News News

ਰਾਜਵੀਰ ਜਵੰਦਾ ਨਹੀਂ ਰਹੇ: ਪਿਤਾ ਤੋਂ ਤੂੰਬੀ ਸਿੱਖ ਕੇ ਕਿਵੇਂ ਗਾਇਕ ਬਣੇ ਸਨ

ਚੰਡੀਗੜ੍ਹ / ਦੂਜਾ ਪੰਜਾਬ ਬਿਊਰੋ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੱਜ ਬੁੱਧਵਾਰ ਸਵੇਰੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਜਵੰਦਾ ਲੰਘੀ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਫੋਰਟਿਸ ਹਸਪਤਾਲ ਦੇ ਡਾਇਰੈਕਟਰ ਅਭਿਜੀਤ ਸਿੰਘ ਨੇ ਰਾਜਵੀਰ ਜਵੰਦਾ ਦੇ ਦਿਹਾਂਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ […]