ਪੰਕਜ ਧੀਰ ਦਾ ਦੇਹਾਂਤ Main News News

ਮਹਾ ਭਾਰਤ ਦੇ ਕਰਨ ਪੰਕਜ ਧੀਰ ਦਾ ਦੇਹਾਂਤ

ਮਹਾ ਭਾਰਤ ਦਾ ਕਰਨ ਅਤੇ ਹਿੰਦੀ ਫਿਲਮਾਂ ਦਾ ਪੰਜਾਬੀ ਅਦਾਕਾਰ ਪੰਜਕ ਧੀਰ ਨਹੀਂ ਰਿਹਾ ਚੰਡੀਗੜ੍ਹ/ ਦੂਜਾ ਪੰਜਾਬ ਬਿਊਰੋ ਹਿੰਦੀ ਫਿਲਮਾਂ ਤੇ ਲੜੀਵਾਰ ਨਾਟਕਾਂ ਦੇ ਜਾਣੇ-ਪਛਾਣੇ ਅਦਾਕਾਰ ਪੰਜਕ ਧੀਰ ਦਾ ਦੇਹਾਂਤ ਹੋ ਗਿਆ ਹੈ। ਉਹ 68 ਸਾਲਾਂ ਦੇ ਸਨ। ਐੱਨਡੀਟੀਵੀ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਪੰਕਜ ਧੀਰ ਕੈਂਸਰ ਤੋਂ ਪੀੜ੍ਹਤ ਸਨ ਅਤੇ ਪਿਛਲੇ […]

ਨਵਨੀਤ ਚਤੁਰਵੇਦੀ Main News News

ਆਪ ਦੇ 68 ਵਿਧਾਇਕ ਕਰਨਗੇ ਬਗਾਵਤ : ਨਵਨੀਤ ਚਤੁਰਵੇਦੀ ਦਾ ਵੱਡਾ ਦਾਅਵਾ

ਕਿਹਾ : ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਨੇ ਕੀਤੀ ਮੇਰੀ ਹਮਾਇਤਚੰਡੀਗੜ੍ਹ/ਬਿਊਰੋ ਨਿਊਜ਼ਪੰਜਾਬ ਵਿਚੋਂ ਰਾਜ ਸਭਾ ਦੀ ਇਕ ਸੀਟ ਲਈ 24 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ  ਨੇ ਇਕ ਵੱਡਾ ਦਾਅਵਾ ਕਰ ਦਿੱਤਾ ਹੈ। ਚਤੁਰਵੇਦੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਨੇ ਬਕਾਇਦਾ ਉਸਦੇ ਨਾਮ ਦੀ ਤਾਈਦ […]

ਹਰਜਿੰਦਰ ਸਿੰਘ ਧਾਮੀ Main News News

3 ਨਵੰਬਰ ਨੂੰ ਹੋਵੇਗੀ ਐਸਜੀਪੀਸੀ ਪ੍ਰਧਾਨ ਦੀ ਚੋਣ

ਅੰਮ੍ਰਿਤਸਰ /ਬਿਊਰੋ ਨਿਊਜ਼  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਆਉਂਦੀ 3 ਨਵੰਬਰ ਨੂੰ ਐਸਜੀਪੀਸੀ ਦਾ ਜਨਰਲ ਇਜਲਾਸ ਸੱਦਿਆ ਗਿਆ ਹੈ, ਜਿਸ ਵਿਚ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਵੇਗੀ। ਇਹ ਜਾਣਕਾਰੀ ਸ਼ੋ੍ਰਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਦਿੱਤੀ ਗਈ ਹੈ। ਦੱਸਣਯੋਗ ਹੈ […]

ਭਾਰਤੀ ਜਨਤਾ ਪਾਰਟੀ ਪੰਜਾਬ Main News News

ਜਗਦੀਪ ਸਿੰਘ ਚੀਮਾ ਭਾਜਪਾ ਵਿੱਚ ਸ਼ਾਮਲ, ਸੈਣੀ ਤੇ ਬਿੱਟੂ ਰਹੇ ਹਾਜ਼ਰ

ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਹਾਜ਼ਰੀ ਵਿਚ ਚੀਮਾ ਪਾਰਟੀ ’ਚ ਹੋਏ ਸ਼ਾਮਲਚੰਡੀਗੜ੍ਹ/ਬਿਊਰੋ ਨਿਊਜ਼  ਪੰਜਾਬ ਦੇ ਤਿੰਨ ਵਾਰ ਕੈਬਨਿਟ ਮੰਤਰੀ ਰਹਿ ਚੁੱਕੇ ਰਣਧੀਰ ਸਿੰਘ ਚੀਮਾ ਦਾ ਪੁੱਤਰ ਜਗਦੀਪ ਸਿੰਘ ਚੀਮਾ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਿਆ। ਜਗਦੀਪ ਸਿੰਘ ਚੀਮਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਚੰਡੀਗੜ੍ਹ ਸਥਿਤ ਭਾਜਪਾ ਦੇ ਦਫਤਰ […]

Navjot kaur sidhu Main News News

ਮੁੱਖ ਮੰਤਰੀ ਮਾਨ ਨੇ ਨਵਜੋਤ ਸਿੱਧੂ ਨੂੰ ਵਿਆਹ ਵਾਲਾ ਸੂਟ ਕਹਿ ਕੇ ਕੱਸਿਆ ਤੰਜ਼

ਅੰਮ੍ਰਿਤਸਰ/ਬਿਊਰੋ ਨਿਊਜਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਉੱਤੇ ਵਿਅੰਗ ਕਸਦਿਆਂ ਉਨ੍ਹਾਂ ਨੂੰ ਵਿਆਹ ਵਾਲਾ ਅਜਿਹਾ ਸੂਟ ਕਰਾਰ ਦਿੱਤਾ ਹੈ, ਜੋ ਘੁੰਮਦਾ ਰਹਿੰਦਾ ਹੈ। ਹੜ੍ਹ ਪੀੜਤਾਂ ਨੂੰ ਮੁਆਵਜ਼ਾ ਵੰਡਣ ਲਈ ਰੱਖੇ ਸਮਾਗਮ ਨੂੰ ਸੰਬੋਧਨ ਦੌਰਾਨ ਕਾਂਗਰਸੀਆਂ ਤੇ ਹੋਰਨਾਂ ਦੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਵਿਅੰਗਮਈ ਅੰਦਾਜ਼ ਵਿੱਚ ਆਖਿਆ […]

ਬ੍ਰਹਮ ਕੁਮਾਰੀਜ਼ English News

Inauguration of newly constructed Brahma Global Divine Light House

Chandiagrh/ Dooja Punjab News On this occasion, Directors Brahma Kumaris, Punjab Zone BK Premlata Didi and BK Uttra Didi will give their blessings. BK Manorama Didi, Chairperson Religious Wing, Prayagraj, BK Ramnath Bhai, National Coordinator Religious Wing, Mount Abu, BK Dr. Shantanu Bhai, National Media Coordinator, Mount Abu will also address. Mr. Gyan Chand Gupta, […]

ਖੇਤੀ ਮੰਤਰੀ ਪੰਜਾਬ Main News News

ਬਾਹਰੀ ਸੂਬਿਆਂ ਤੋਂ ਝੋਨੇ ਲਿਆਉਣ ਦੇ ਮਾਮਲੇ ਵਿੱਚ 6 ਮਾਮਲੇ ਦਰਜ

ਚੰਡੀਗੜ੍ਹ, ਦੂਜਾ ਪੰਜਾਬ ਬਿਊਰੋ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਝੋਨੇ ਦੀ ਗ਼ੈਰ-ਕਾਨੂੰਨੀ ਅੰਤਰ-ਰਾਜੀ ਢੋਆ-ਢੁਆਈ ‘ਤੇ ਸ਼ਿਕੰਜਾ ਕੱਸਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਪੁਲਿਸ ਸਟੇਸ਼ਨ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਸ. ਖੁੱਡੀਆਂ ਨੇ ਦੱਸਿਆ ਕਿ […]

ਭਗਵੰਤ ਮਾਨ Main News News

ਹੜ੍ਹਾਂ ਨਾਲ ਹੋਏ ਕਿੰਨੇ ਨੁਕਸਾਨ ਦਾ ਵੇਰਵਾ ਕੇਂਦਰ ਨੂੰ ਭੇਜਿਆ ਗਿਆ – ਭਗਵੰਤ ਮਾਨ ਨੇ ਦੱਸਿਆ

ਪੰਜਾਬ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਹੋਏ ਨੁਕਸਾਨ ਦਾ ਕਿੰਨਾ ਹਿਸਾਬ ਕਿਤਾਬ ਭੇਜਿਆ ਗਿਆ ਹੈ। ਮੁੱਖ ਮੰਤਰੀ ਦੇ ਭਾਸ਼ਣ ਦਾ ਲਾਇਵ ਲਿੰਕ : https://www.facebook.com/BhagwantMann1/videos/1479432023103946

ਪੀ ਚਿਦੰਬਰਮ ,ਕਾਂਗਰਸ Main News News

ਆਪਰੇਸ਼ਨ ਬਲੂ ਸਟਾਰ : ਪੀ ਚਿਦੰਬਰਮ ਨੇ ਛੇੜਿਆ ਕਾਂਗਰਸ ਲਈ ਪੰਗਾ

ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਦੇ ਸਾਕਾ ਨੀਲਾ ਤਾਰਾ ਬਾਰੇ ਤਾਜਾ ਬਿਆਨ ਨੇ ਕਾਂਗਰਸ ਲਈ ਨਵਾਂ ਪੰਗਾ ਪਾ ਦਿੱਤਾ ਹੈ। ਉਹ ਕਸੌਲੀ ਵਿੱਚ ਖੁਸ਼ਵੰਤ ਸਿੰਘ ਲਿਟਰੇਚਰ ਫੈਸਟੀਵਲ ਦੌਰਾਨ ਪੱਤਰਕਾਰ ਹਰਿੰਦਰ ਬਵੇਜਾ ਦੀ ਕਿਤਾਬ ਦੇ ‘‘ਵਿਲ ਕਿਲ ਯੂ ਮੈਡਮ’’ ਦੇ ਹਵਾਲੇ ਨਾਲ ਚਰਚਾ ਕਰ ਰਹੇ ਸਨ। ਪੀ ਚਿਦੰਬਰਮ ਨੇ ਕਿਹਾ, ‘‘ਮੈਂ […]

ਕੀਅਰ ਸਟੀਰਮਰ Main News News

ਬਾਲੀਵੁੱਡ ਨੂੰ ਉਤਸ਼ਾਹਿਤ ਕਰੇਗਾ ਯੂ.ਕੇ.

ਪੀਐਮ ਨਰਿੰਦਰ ਮੋਦੀ ਅਤੇ ਇੰਗਲੈਂਡ ਦੇ ਪੀਐਮ ਕੀਅਰ ਸਟਾਰਮਰ ਵਲੋਂ ਮੁੰਬਈ ’ਚ ਦੁਵੱਲੀ ਮੀਟਿੰਗਨਵੀਂ ਦਿੱਲੀ/ਬਿਊਰੋ ਨਿਊਜ਼ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਅਰ ਸਟਾਰਮਰ ਨੇ ਮੁੰਬਈ ਵਿਚ ਵਿਸ਼ੇਸ਼ ਮੁੱਦਿਆਂ ’ਤੇ ਕੇਂਦਰਿਤ ਦੁਵੱਲੀ ਮੀਟਿੰਗ ਕੀਤੀ ਹੈ। ਇਹ ਜੁਲਾਈ ਮਹੀਨੇ ਵਿਚ ਦੋਵਾਂ ਧਿਰਾਂ ਵਲੋਂ ਮੁਕਤ ਵਪਾਰ ਸਮਝੌਤੇ ’ਤੇ ਹਸਤਾਖਰ ਕਰਨ ਤੋਂ ਬਾਅਦ ਉਨ੍ਹਾਂ ਦੀ ਪਹਿਲੀ […]