ਬਿਕਰਮ ਸਿੰਘ ਮਜੀਠੀਆ Main News News

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹਨ। ਇਸਦੇ ਚੱਲਦਿਆਂ ਮਜੀਠੀਆ ਨੇ ਆਪਣੀ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਇਸੇ ਦੌਰਾਨ ਸੁਪਰੀਮ ਕੋਰਟ ਨੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕੀਤੀ ਅਤੇ ਪੰਜਾਬ ਸਰਕਾਰ ਨੂੰ […]

ਏਆਈਜੀ ਰਸ਼ਪਾਲ ਸਿੰਘ Main News News

ਹਰਚਰਨ ਭੁੱਲਰ ਤੋਂ ਬਾਅਦ ਇੱਕ ਸੇਵਾਮੁਕਤ ਏਆਈਜੀ ਰਸ਼ਪਾਲ ਸਿੰਘ ਗ੍ਰਿਫ਼ਤਾਰ

ਚੰਡੀਗੜ੍ਹ/ ਦੂਜਾ ਪੰਜਾਬ ਬਿਊਰੋ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਤੋਂ ਬਾਅਦ ਪੰਜਾਬ ਦੇ ਇੱਕ ਹੋਰ ਸੇਵਾਮੁਕਤ ਏਆਈਜੀ ਰਸ਼ਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭੁੱਲਰ ਨੂੰ ਆਪਣੇ ਦਲਾਲ ਕਿਸ਼ਾਨੂੰ ਰਾਹੀਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਕਾਂਡ ਵਿੱਚ ਬੀਤੇ 16 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਦਕਿ ਏਆਈਜੀ ਰਸ਼ਪਾਲ ਸਿੰਘ ਨੂੰ […]

ਨਸ਼ਾ ਸੰਕਟ Main News News

ਲੁਧਿਆਣਾ ’ਚ ਇਕ ਮਾਂ ਆਪਣੀ ਨਸ਼ੇੜੀ ਧੀ ਨੂੰ ਲੈ ਕੇ ਐਮ.ਐਲ.ਏ. ਦਫਤਰ ਪਹੁੰਚੀ

ਜ਼ੀਰਕਪੁਰ ਵਿਚ ਵੀ ਪਤੀ-ਪਤਨੀ ਨਸ਼ੇ ਦੀ ਹਾਲਤ ਵਿਚ ਫੜੇਲੁਧਿਆਣਾ/ਬਿਊਰੋ ਨਿਊਜ਼ਪੰਜਾਬ ਵਿਚ ਨਸ਼ਾ ਹੁਣ ਨੌਜਵਾਨ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਨੂੰ ਵੀ ਆਪਣੀ ਗਿ੍ਰਫਤ ਵਿਚ ਲੈ ਰਿਹਾ ਹੈ। ਇਸਦੇ ਚੱਲਦਿਆਂ ਲੁਧਿਆਣਾ ਵਿਚ ਇਕ ਮਾਂ ਆਪਣੀ ਨਸ਼ੇੜੀ ਧੀ ਨੂੰ ਲੈ ਕੇ ਐਮ.ਐਲ.ਏ. ਦੇ ਦਫਤਰ ਪਹੁੰਚ ਗਈ। ਇਸ ਮਾਂ ਨੇ ਐਮ.ਐਲ.ਏ. ਦਫਤਰ ਵਿਚ ਪਹੁੰਚ ਕੇ ਗੁਹਾਰ ਲਗਾਈ ਕਿ ਮੇਰੀ […]