Main News News

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ

ਪਟਿਆਲਾ 24 ਜੂਨ-(ਬਿ੍ਸ ਭਾਨ ਬੁਜਰਕ): ਪੰਜਾਬ ਦੇ ਵਿੱਤ, ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਟਿਆਲਾ ਵਿਖੇ ਆਬਕਾਰੀ ਤੇ ਕਰ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕੀਤੀ। ਮੰਗਲਵਾਰ ਦੁਪਹਿਰ ਦੇ ਖਾਣੇ ਦੇ ਤੁਰੰਤ ਬਾਅਦ ਪਟਿਆਲਾ ਪੁੱਜੇ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਕਮਿਸ਼ਨਰ ਦੇ ਨਾਲ ਆਬਕਾਰੀ ਅਤੇ ਕਰ ਵਿਭਾਗ ਦੇ ਮੁੱਖ ਦਫ਼ਤਰ ਵਿਖੇ […]

International Main News News

ਅਮਰੀਕਾ ’ਚ ਕਾਰ ਵਿੱਚ 2 ਨੌਜਵਾਨ ਜ਼ਿੰਦਾ ਸੜੇ, ਇਲਾਕੇ ’ਚ ਸੋਕ

ਬ੍ਰਿਸ਼ ਭਾਨ ਬੁਜਰਕ ਦੀ ਖ਼ਬਰ ਅਨੁਸਾਰ ਅਮਰੀਕਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਾਰ ਵਿੱਚ 2 ਨੌਜਵਾਨ ਜ਼ਿੰਦਾ ਸੜ ਗਏ, ਪਿਤਾ ਨੇ ਕਿਹਾ ਕਿ ਉਸ ਨੇ ਸਭ ਕੁਝ ਵੇਚ ਕੇ ਉਨ੍ਹਾਂ ਨੂੰ ਅਮਰੀਕਾ ਭੇਜਿਆ ਸੀ। ਮ੍ਰਿਤਕਾਂ ’ਚ ਕੈਂਥਲ ਜ਼ਿਲ੍ਹੇ ਦੇ ਸਿਰਸਲ ਪਿੰਡ ਦਾ ਅਰੁਣ ਜਾਂਗਰਾ ਅਤੇ ਕਰਨਾਲ ਦੇ ਕੋਇਰ ਪਿੰਡ ਦਾ […]

ਰਾਹੁਲ ਗਾਂਧੀ Main News News

ਚੋਣ ਕਮਿਸ਼ਨ ਦਾ ਰਾਹੁਲ ਗਾਂਧੀ ਨੂੰ ਚਰਚਾ ਕਰਨ ਲਈ ਸੱਦਾ

ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਨੇ ਕਾਂਗਰਸੀ ਆਗੂ ਅਤੇ ਲੋਕ ਸਭ ਵਿਚ ਵਿਰੋਧੀ ਧਿਰ ਦੇ ਆਗੂ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਮਹਾਰਾਸ਼ਟਰ ਵਿਧਾਨ ਸਭਾ ਚੋਣ ਵਿਚ ਹੋਈ ਗੜਬੜੀ ਦੇ ਆਰੋਪਾਂ ਸਬੰਧੀ ਚਰਚਾ ਕੀਤੀ ਜਾ ਸਕਦੀ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਵੱਲੋਂ ਈਮੇਲ ਰਾਹੀਂ ਭੇਜਿਆ ਗਿਆ ਸੀ। […]

Main News News

ਇਰਾਨ ਨੇ ਕੀਤਾ ਸੀਜਫਾਇਰ ਦਾ ਐਲਾਨ, ਟਰੰਪ ਨੇ ਕੀਤੀ ਸੀ ਦੋਵੇਂ ਦੇਸ਼ਾਂ ਨੂੰ ਅਪੀਲ

ਤਹਿਰਾਨ : ਇਜ਼ਰਾਇਲ ਤੋਂ ਬਾਅਦ ਇਰਾਨ ਨੇ ਵੀ ਸੀਜਫਾਇਰ ਦਾ ਐਲਾਨ ਕਰ ਦਿੱਤਾ ਹੈ। ਇਰਾਨ ਦੇ ਸੁਪਰੀਮ ਨੈਸ਼ਨਲ ਸਕਿਓਰਿਟੀ ਕੋਸਲ ਨੇ ਬਿਆਨ ਜਾਰੀ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਰਾਨ ਨੇ ਦੁਸ਼ਮਣ ਨੂੰ ਪਛਤਾਉਣ ਅਤੇ ਹਾਰ ਮੰਨਣ ਦੇ ਲਈ ਕਰ ਦਿੱਤਾ ਗਿਆ ਹੈ। ਇਰਾਨ ਨੇ ਇਜ਼ਰਾਈਲ ਉਤੇ ਮੰਗਲਵਾਰ ਨੂੰ […]

Main News News

292 ਹੋਰ ਭਾਰਤੀ ਅਪ੍ਰੇਸ਼ਨ ਸਿੰਧੂ ਤਹਿਤ ਈਰਾਨ ਤੋਂ ਪੁੱਜੇ ਨਵੀਂ ਦਿੱਲੀ

ਨਵੀਂ ਦਿੱਲੀ : ਇਰਾਨ ਅਤੇ ਇਜ਼ਰਾਇਲ ਦਰਮਿਆਨ ਚੱਲ ਰਹੇ ਤਣਾਅ ਦੇ ਚਲਦਿਆਂ ਭਾਰਤ ਵੱਲੋਂ ਇਰਾਨ ’ਚੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਤੱਕ 2200 ਤੋਂ ਵੱਧ ਭਾਰਤੀਆਂ ਨੂੰ ਇਰਾਨ ਤੋਂ ਵਾਪਸ ਲਿਆਂਦਾ ਜਾ ਚੁੱਕਾ ਹੈ।ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਮੰਗਲਵਾਰ ਨੂੰ ਮਸ਼ਹਦ ਤੋਂ ਨਵੀਂ ਦਿੱਲੀ ਪੁੱਜੇ ਵਿਸ਼ੇਸ਼ ਜਹਾਜ਼ ਰਾਹੀਂ 292 […]

Main News News

ਜ਼ਿਮਨੀ ਚੋਣ ਦੀ ਜਿੱਤ ਲਈ ਲੁਧਿਆਣਾ ਵਾਸੀਆਂ ਦਾ ਧੰਨਵਾਦ: ਭਗਵੰਤ ਮਾਨ

ਲੁਧਿਆਣਾ : ਲੁਧਿਆਣਾ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਨੀਸ਼ ਸਿਸੋਦੀਆ ਲੋਕਾਂ ਦਾ ਧੰਨਵਾਦ ਕਰਨ ਲਈ ਅੱਜ ਲੁਧਿਆਣਾ ਵਿਖੇ ਪਹੁੰਚੇ।ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਇਕ ਵੱਡਾ ਰੋਡ ਸ਼ੋਅ ਕੱਢਿਆ ਗਿਆ। ਇਸ ਮੋਕੇ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ, ਆਮ ਆਦਮੀ ਪਾਰਟੀ […]

Main News

ਗੁਜਰਾਤ ਦੀ ਵਿਸਾਵਦਰ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਸਮੇਤ ਚਾਰ ਰਾਜਾਂ ਦੀਆਂ 5 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਦਾ ਨਤੀਜਾ ਆ ਚੁੱਕਿਆ ਹੈ। ਗੁਜਰਾਤ ਦੀ ਕੜੀ ਸੀਟ ਤੋਂ ਭਾਜਪਾ ਉਮੀਦਵਾਰ ਰਾਜੇਦਰ ਚਾਵੜਾ ਨੇ ਜਿੱਤ ਲਈ ਹੈ ਅਤੇ ਉਨ੍ਹਾਂ ਕਾਂਗਰਸੀ ਉਮੀਦਵਾਰ ਰਮੇਸ਼ ਚਾਵੜਾ ਨੂੰ ਹਰਾਇਆ। ਇਸੇ ਤਰ੍ਹਾਂ ਗੁਜਰਾਤ ਦੀ ਵਿਸਾਵਦਰ ਸੀਟ ਤੋਂ ਆਮ ਆਦਮੀ ਪਾਰਟੀ  ਦੇ ਉਮੀਦਵਾਰ […]

Main News

ਸੰਜੀਵ ਅਰੋੜਾ (ਆਪ) ਨੇ ਜਿੱਤੀ ਲੁਧਿਆਣਾ ਜ਼ਿਮਨੀ ਚੋਣ

ਲੁਧਿਆਣਾ/ਬਿਊਰੋ  ਨਿਊਜ਼ : ਸਨਅਤੀ ਸ਼ਹਿਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਲਈ ਹੋਈ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਕਾਂਗਰਸ ਪਾਰਟੀ ਦੇ ਭਾਰਤ ਭੂਸ਼ਣ ਆਸ਼ੂ ਨੂੰ 10, 637 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਤੀਜੇ ਨੰਬਰ ’ਤੇ ਭਾਰਤੀ […]

Main News

ਯੋਗਾ ਸਿਹਤ ਅਤੇ ਗ੍ਰਹਿ ਨੂੰ ਕਿਵੇਂ ਜੋੜਦਾ ਹੈ?

ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਸਾਇਮਾ ਵਾਜ਼ੇਦ ਨੇ ਇਸ ਸਾਲ ਦੀ ਥੀਮ, “ਇਕ ਧਰਤੀ, ਇਕ ਸਿਹਤ ਲਈ ਯੋਗਾ” ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਯੋਗਾ ਦੀ ਸ਼ਕਤੀ ‘ਤੇ ਜ਼ੋਰ ਦਿੱਤਾ। ਵਾਤਾਵਰਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸੰਸਾਰ ਵਿੱਚ, ਯੋਗਾ ਸਾਨੂੰ ਸਾਦਾ ਜੀਵਨ ਜਿਊਣ, ਸੋਚ-ਸਮਝ ਕੇ ਸੇਵਨ ਕਰਨ ਅਤੇ ਕੁਦਰਤੀ ਸੰਸਾਰ ਦਾ ਆਦਰ ਕਰਨ ਲਈ ਉਤਸ਼ਾਹਿਤ ਕਰਕੇ […]

Main News

ਪੁਤੀਨ ਨੇ ਕੀਤਾ ਖੁਲਾਸਾ, ਈਰਾਨ ਦੀ ਮਦਦ ਨਾਂ ਕਰਨ ਤੇ ਦਿੱਤੀ ਸਫ਼ਾਈ

ਇਹ ਪੁੱਛੇ ਜਾਣ ‘ਤੇ ਕਿ ਰੂਸ ਇਜ਼ਰਾਈਲ ਨਾਲ ਟਕਰਾਅ ਦੌਰਾਨ ਈਰਾਨ ਦੀ ਮਦਦ ਕਿਉਂ ਨਹੀਂ ਕਰ ਰਿਹਾ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ, “ਪੂਰਵ ਸੋਵੀਅਤ ਸੰਘ ਅਤੇ ਰੂਸੀ ਸੰਘ ਦੇ ਲਗਭਗ 20 ਲੱਖ ਲੋਕ ਇਜ਼ਰਾਈਲ ਵਿੱਚ ਰਹਿੰਦੇ ਹਨ ਅਤੇ, ਬਿਨਾਂ ਸ਼ੱਕ, ਅਸੀਂ ਰੂਸ ਦੇ ਸਮਕਾਲੀ ਇਤਿਹਾਸ ਵਿੱਚ ਇਸ ਨੂੰ ਹਮੇਸ਼ਾ ਧਿਆਨ ਵਿੱਚ ਰੱਖਦੇ ਹਾਂ। […]