International Main News

ਇਰਾਨੀ ਸ਼ਾਸਨ ਦੇ ਮਿਜ਼ਾਈਲ ਲਾਂਚਰਾਂ ਦਾ 1/3 ਹਿੱਸਾ ਤਬਾਹ: ਇਜ਼ਰਾਈਲ

ਇਜ਼ਰਾਈਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਈਰਾਨ ਦੇ ਇਸਫਾਹਾਨ ’ਚ ਰਾਤ ਭਰ ਦੀ ਕਾਰਵਾਈ ’ਚ 100 ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ। ਇਜ਼ਰਾਈਲ ਨੇ ਦਾਅਵਾ ਕੀਤਾ, ਕਿ ਸਾਡੇ 50 ਲੜਾਕੂ ਜਹਾਜ਼ਾਂ ਅਤੇ ਜਹਾਜ਼ਾਂ ਨੇ ਈਰਾਨ ਦੀਆਂ ਮਿਜ਼ਾਈਲਾਂ ਸਟੋਰੇਜ ਸਾਈਟਾਂ ਅਤੇ ਸਤ੍ਹਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੇ ਮਿਜ਼ਾਈਲ ਲਾਂਚਰਾਂ ਦੀ ਪਛਾਣ ਕੀਤੀ ਅਤੇ […]

Main News

ਕਮਲ ਕੌਰ ਭਾਬੀ ਦਾ ਕਤਲ ਜਾਇਜ਼, ਹੈਡ ਗ੍ਰੰਥੀ ਸ੍ਰੀ ਅਕਾਲ ਤਖ਼ਤ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਮਲਕੀਤ ਸਿੰਘ ਨੇ Social Media Influencer ਕਮਲ ਕੌਰ ਭਾਬੀ ਦੇ ਕਤਲ ਨੂੰ ਜਾਇਜ਼ ਠਹਿਰਾਇਆ ਹੈ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਲਕੀਤ ਸਿੰਘ ਨੇ ਕਿਹਾ ਕਿ ਕਮਲ ਕੌਰ ਦਾ ਕਤਲ ਬਿਲਕੁਲ ਵਾਜਬ ਹੈ। ਉਹਨਾਂ ਇਹ ਵੀ ਕਿਹਾ ਕਿ ਪਹਿਲਾਂ ਵੀ ਅਜਿਹੇ ਸੋਧੇ ਲੱਗਦੇ ਰਹੇ ਹਨ ਅਤੇ ਹੁਣ ਵੀ ਅਜਿਹਾ […]

Main News

ਪੰਜਾਬ ’ਚ ਕਮਲ ਭਾਬੀ ਹੱਤਿਆ ਕਾਂਡ ਤੋਂ ਬਾਅਦ ਹਰਿਆਣਾ ਰਾਜ ਦੀ ਇੱਕ ਮਾਡਲ ਕੁੜੀ ਦੀ ਭੇਤਭਰੀ ਹਾਲਤ ’ਚ ਮਿਲੀ ਲਾਸ਼

ਹਰਿਆਣਾ ਦੀ ਮਸ਼ਹੂਰ ਮਾਡਲ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਸ਼ੀਤਲ ਚੌਧਰੀ ਉਰਫ ਸਿੰਮੀ ਦੀ ਲਾਸ਼ ਇੱਕ ਨਹਿਰ ਵਿੱਚੋਂ ਮਿਲਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਇਹ ਮਾਮਲਾ ਨਾ ਸਿਰਫ਼ ਮਾਡਲ ਦੀ ਮੌਤ ਨੂੰ ਲੈ ਕੇ ਸਵਾਲ ਖੜੇ ਕਰ ਰਿਹਾ ਹੈ, ਸਗੋਂ ਇਸ ਦੇ ਪਿੱਛੇ ਦੇ ਰਾਜ਼ ਨੂੰ ਲੈ ਕੇ ਵੀ ਕਈ ਅਟਕਲਾਂ ਲਗਾਈਆਂ ਜਾ ਰਹੀਆਂ […]

Main News

ਪੰਜਾਬ ’ਚ ਬਿਜਲੀ ਦਾ ਸੰਕਟ, ਥਰਮਲ ਪਲਾਂਟਾਂ ਦੇ ਕਈ ਯੂਨੀਟ ਹੋਂਣ ਲੱਗੇ ਬੰਦ

ਪੰਜਾਬ ’ਚ ਗਰਮੀ ਦਾ ਕਹਿਰ ਜਾਰੀ ਹੈ, ਪਰ ਲੋਕਾਂ ਲਈ ਹੁਣ ਬਿਜਲੀ ਦਾ ਸੰਕਟ ਦਾ ਖਦਸ਼ਾ ਖੜ੍ਹਾ ਹੋਣ ਲੱਗਿਆ ਹੈ। ਬਣਾਂਵਾਲਾ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਹੋਣ ਤੋਂ ਬਾਅਦ ਅੱਜ ਸਰਕਾਰੀ ਖੇਤਰ ਹੇਠਲੇ ਸਭ ਤੋਂ ਵੱਡੇ ਤਾਪਘਰ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹਬੱਤ ਦਾ ਯੂਨਿਟ ਨੰਬਰ-2 ਬੰਦ ਹੋ ਗਿਆ ਹੈ, ਜਦਕਿ ਪੰਜਾਬ ਸਰਕਾਰ ਵੱਲੋਂ […]

Main News

ਹੋ ਸਕਦਾ ਹੈ ਅਕਾਲੀ-ਭਾਜਾਪਾ ਦਾ ਗੱਠਜੋੜ, ਚਰਚਾਵਾਂ ਸ਼ੁਰੂ!

ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਬਾਰੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਜੇਕਰ ਪੰਜਾਬ ਦੇ ਮਸਲਿਆਂ ਦਾ ਹੱਲ ਹੁੰਦਾ ਹੈ, ਤਾਂ ਅਸੀਂ ਇਸ ਬਾਰੇ ਸੋਚਾਂਗੇ, ਪਰ ਅਕਾਲੀ ਦਲ ਵੱਡੇ ਭਰਾ ਦੀ ਭੂਮਿਕਾ ਵਿੱਚ ਰਹੇਗਾ। ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿਅਕਾਲੀ-ਭਾਜਪਾ 1996 ਤੋਂ ਇਕੱਠੇ ਸਨ, ਪਰ 2019 ਵਿੱਚ ਕਿਸਾਨ ਅੰਦੋਲਨ […]

Main News

ਇਰਾਨ ’ਤੇ ਇਜ਼ਰਾਈਲ ਦੇ ਹਮਲੇ ਨਾਲ ਪੰਜਾਬ ਦਾ ਬਾਸਮਤੀ ਨਿਰਯਾਤ ਰੁਕਿਆ

ਇਜ਼ਰਾਈਲ ਦੇ ਇਰਾਨ ’ਤੇ ਹਮਲੇ ਨਾਲ ਪੰਜਾਬ ਵਿਚ ਬਾਸਮਤੀ ਚੌਲਾਂ ਦੇ ਨਿਰਯਾਤਕਾਰਾਂ ਦੀ ਚਿੰਤਾ ਵਧਾ ਦਿਤੀ ਹੈ ਕਿਉਂਕਿ ਭਾਰਤ ਤੋਂ ਅਰਬ ਦੇਸ਼ਾਂ ਨੂੰ ਜਿੰਨਾ ਬਾਸਮਤੀ ਚੌਲ ਨਿਰਯਾਤ ਕੀਤਾ ਜਾਂਦਾ ਹੈ, ਉਸ ਵਿਚ ਸੱਭ ਤੋਂ ਵੱਧ ਹਿੱਸਾ ਪੰਜਾਬ ਦਾ ਹੁੰਦਾ ਹੈ। ਖੇਤੀਬਾੜੀ ਤੇ ਪ੍ਰੋਸੈਸਡ ਖ਼ੁਰਾਕ ਉਤਪਾਦ ਨਿਰਯਾਤ ਵਿਕਾਸ ਅਥਾਰਟੀ (ਐਪੇਡਾ) ਅਨੁਸਾਰ, ਭਾਰਤ ਤੋਂ 48,000 ਕਰੋੜ ਰੁਪਏ […]

Main News

ਏਅਰ ਇੰਡਿਆ ਦਾ ਜਹਾਜ਼ ਹੋਇਆ ਕ੍ਰੈਸ਼, 242 ਲੋਕ ਸਨ ਸਵਾਰ

ਗੁਜਰਾਤ ਦੇ ਅਹਿਮਦਾਬਾਦ ਵਿਚ ਏਅਰ ਇੰਡੀਆ ਦਾ ਹਵਾਈ ਜਹਾਜ਼ ਕ੍ਰੈਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਉਡਾਣ ਭਰੇ ਵੇਲੇ ਕ੍ਰੈਸ਼ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿਚ 242 ਮੁਸਾਫਰ ਸਵਾਰ ਸਨ। ਘਟਨਾ ਵਾਲੀ ਥਾਂ ’ਤੇ ਅੱਗੇ ਬੁਝਾਊ ਗੱਡੀਆਂ ਰਵਾਨਾ ਕੀਤੀਆਂ ਗਈਆਂ ਹਨ। ਐਨ.ਡੀ.ਆਰ.ਐਫ ਦੀ ਟੀਮਾਂ ਨੂੰ ਮੌਕੇ ਤੇ ਭੇਜਿਆ ਗਿਆ ਹੈ ਤੇ ਮੁਸਾਫਿਰਾਂ […]

Main News

ਪੰਜਾਬ ’ਚ ਜਮ੍ਹਾਂਬੰਦੀ ਪੋਰਟਲ ਦੀ ਹੋਈ ਸ਼ੁਰੂਆਤ

ਪੰਜਾਬ ਸਰਕਾਰ ਨੇ ਪੰਜਾਬ ’ਚ ਜਮ੍ਹਾਂਬੰਦੀ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੋਰਟਲ ਕੀਤਾ ਲਾਂਚ। ਹੁਣ ਪੰਜਾਬ ਦੇ ਲੋਕਾਂ ਨੂੰ ਜਮ੍ਹਾਂਬੰਦੀ ਲਈ ਤਹਿਸੀਲਾਂ ’ਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਲਈ ਆਏ ਦਿਨ ਕੋਈ ਨਾ ਕੋਈ […]

International Main News

ਟਰੰਪ ਤੋਂ ਮੁਆਫੀ ਮੰਗਣ ਤੋਂ ਬਾਅਦ ਐਲੋਨ ਮਸਕ ਦੀ ਜਾਇਦਾਦ ਮੁੜ ਵਾਧਾ

ਟੇਸਲਾ ਦੇ ਸੀਈਓ ਅਤੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲੋਨ ਮਸਕ ਦੀ ਕੁੱਲ ਜਾਇਦਾਦ ਵਿੱਚ ਵਾਧਾ ਹੋਇਆ ਹੈ ਜਦੋਂ ਉਸਨੇ ਵੱਡੇ, ਸੁੰਦਰ ਬਿੱਲ ਨੂੰ ਲੈ ਕੇ ਜਨਤਕ ਝਗੜੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਮੁਆਫੀ ਮੰਗੀ ਹੈ। ਫੋਰਬਸ ਮੁਤਾਬਕ ਮਸਕ ਦੀ ਸੰਪਤੀ 191 ਮਿਲੀਅਨ ਡਾਲਰ ਵਧ ਕੇ 411 ਬਿਲੀਅਨ ਡਾਲਰ ਤੱਕ ਪਹੁੰਚ ਗਈ […]

Main News

ਐਕਸੀਓਮ-4 ਮਿਸ਼ਨ ਦੀ ਲਾਂਚਿੰਗ ਰੋਕੀ, ਸਪੇਸਐਕਸ ਦੇ ਫਾਲਕਨ-9 ਰਾਕੇਟ ’ਚ ਆਈ ਲੀਕ ਦੀ ਸਮੱਸਿਆ

ਐਕਸੀਓਮ-4 ਮਿਸਨ, ਜੋ ਸ਼ੁਭਾਂਸੂ ਸੂਕਲਾ ਤੇ ਤਿੰਨ ਹੋਰਾਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲੈ ਕੇ ਜਾਣ ਵਾਲੀ ਸੀ, ਨੂੰ ਸਪੇਸਐਕਸ ਦੇ ਫਾਲਕਨ-9 ਰਾਕੇਟ ’ਚ ਲੀਕ ਦੀ ਸਮੱਸਿਆ ਆਉਣ ਤੋਂ ਬਾਅਦ ਦੁਬਾਰਾ ਟਾਲ ਦਿੱਤਾ ਗਿਆ ਹੈ। ਸਪੇਸਐਕਸ ਨੇ ਐਲਾਨ ਕੀਤਾ ਹੈ ਕਿ ਰਾਕੇਟ ਦੇ ਬੂਸਟਰਾਂ ਦੇ ਪੋਸਟ-ਸਟੈਟਿਕ ਨਿਰੀਖਣ ਤੋਂ ਬਾਅਦ ਮੁਰੰਮਤ ਲਈ ਸਮਾਂ ਦੇਣ ਲਈ ਫਾਲਕਨ-9 ਲਾਂਚ […]