Main News

ਮੁੜ ਨਿਆਇਕ ਹਿਰਾਸਤ ’ਯੂਟਿਊਬਰ ਜਯੋਤੀ ਮਲਹੋਤਰਾ, ਵਧੀਆਂ ਮੁਸ਼ਕਿਲਾਂ

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮ ਤਹਿਤ ਯੂਟਿਊਬਰ ਜਯੋਤੀ ਮਲਹੋਤਰਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸਦੇ ਕੇਸ ਦੀ ਅਦਾਲਤ ਵਿੱਚ ਜਾਂਚ ਤੇ ਕਾਰਵਾਈ ਲਗਾਤਾਰ ਜਾਰੀ ਏ। ਜਯੋਤੀ ਮਲਹੋਤਰਾ ਸਮੇਤ ਭਾਰਤ ਵਿੱਚ ਕਈ ਸੋਸਲ ਮੀਡੀਆ ਸਟਾਰ ਅਤੇ ਯੂਟਿਬੂਰਾਂ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ਵਿੱਚ ਸਰਕਾਰ ਲਗਾਤਾਰ ਘੰਟਿਆਂ-ਬੱਦੀ ਪੁੱਛ-ਗਿੱਛ ਅਤੇ ਗ੍ਰਿਫਤਾਰ ਕਰ ਕਿ […]

Main News

MP ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਸੰਜੀਵ ਅਰੋੜਾ ਦੇ ਸਮਰਥਨ ਵਿੱਚ ਕੱਢਿਆ ਰੋਡ ਸ਼ੋਅ

ਸਟਾਰ ਤੇ ਸਪਿਨਰ ਕ੍ਰਿਕਟ ਜਗਤ ਦੇ ਮਹਾਨ ਖਿਡਾਰੀ ਹਰਭਜਨ ਸਿੰਘ ਲੁਧਿਆਣਆ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਸੰਜੀਵ ਅਰੋੜਾ ਨਾਲ ਇੱਕ ਜੋਸ਼ ਭਰਪੂਰ ਰੋਡ ਸ਼ੋਅ ਵਿੱਚ ਸ਼ਾਮਲ ਹੋਏ ਜੋ ਹੋਟਲ ਆਨ ਤੋਂ ਸ਼ੁਰੂ ਹੋਇਆ ਅਤੇ ਸੱਗੂ ਚੌਕ ‘ਤੇ ਸਮਾਪਤ ਹੋਇਆ। ਇੱਕ ਖੁੱਲ੍ਹੇ ਵਾਹਨ ‘ਤੇ ਸਵਾਰ ਹੋ ਕੇ, ਦੋਵਾਂ ਆਗੂਆਂ ਨੇ ਸ਼ਹਿਰ ਵਾਸੀਆਂ ਦਾ ਉਤਸ਼ਾਹ ਨਾਲ […]

Main News

ਸਰਕਾਰ ਨੇ AC ਦੀ ਵਰਤੋਂ ਕਰਦੇ ਹੋਏ ਬਿਜਲੀ ਦੇ ਬਿੱਲ ਨੂੰ ਘਟਾਉਣ ਦੇ ਤਰੀਕੇ ਕੀਤੇ ਸਾਂਝੇ

ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ (BEE) ਨੇ ਘਰ ਵਿੱਚ ਏਅਰ ਕੰਡੀਸ਼ਨਰ (ACs) ਦੀ ਵਰਤੋਂ ਕਰਦੇ ਹੋਏ ਬਿਜਲੀ ਦੇ ਬਿੱਲ ਨੂੰ ਘਟਾਉਣ ਦੇ ਤਰੀਕੇ ਸਾਂਝੇ ਕੀਤੇ, ਜਿਸ ਵਿੱਚ AC ਦਾ ਤਾਪਮਾਨ 24°C ਜਾਂ ਇਸ ਤੋਂ ਵੱਧ ਸੈੱਟ ਕਰਨਾ ਸ਼ਾਮਲ ਹੈ। ਬੀਈਈ ਨੇ ਅੱਗੇ ਕਿਹਾ, “ਤਾਪਮਾਨ ਸੈਟਿੰਗ ਵਿੱਚ 1 ਡਿਗਰੀ ਸੈਲਸੀਅਸ ਦਾ ਹਰ ਵਾਧਾ ਬਿਜਲੀ ਦੇ ਬਿੱਲ ਵਿੱਚ […]

Main News

ਪਾਕਿ ਡੈਮ ‘ਡੈੱਡ ਲੈਵਲ’ ਦੇ ਨੇੜੇ, ਸਿੰਧੂ ਜਲ ਸੰਧੀ ਰੱਦ ਹੋਣ ਤੋਂ ਬਾਅਦ ਦਿਖੇ ਵੱਡੇ ਅਸਰ

ਪਾਕਿਸਤਾਨੀ ਅੰਕੜਿਆਂ ਨੇ ਦਿਖਾਇਆ ਹੈ ਕਿ ਸਿੰਧੂ ਜਲ ਸੰਧੀ ਦੇ ਤਹਿਤ ਦਰਿਆਵਾਂ ਦੇ ਪਾਣੀ ਦੀ ਵਰਤੋਂ ਕਰਕੇ ਦੇਸ਼ ਦੇ ਸਿੰਧ ਬੇਸਿਨ ਨੂੰ ਪਾਣੀ ਪ੍ਰਦਾਨ ਕਰਨ ਵਾਲੇ ਕਈ ਡੈਮ ‘ਡੈੱਡ ਲੈਵਲ’ ‘ਤੇ ਪਹੁੰਚ ਗਏ ਹਨ। ਡੈੱਡ ਲੈਵਲ ਤੋਂ ਹੇਠਾਂ, ਝੀਲ ਵਿੱਚ ਪਾਣੀ ਦੇ ਨਿਕਾਸ ਲਈ ਕੋਈ ਆਊਟਲੈਟ ਨਹੀਂ ਹਨ। ਇਸ ਤੋਂ ਇਲਾਵਾ, ਅੰਕੜਿਆਂ ਤੋਂ ਪਤਾ ਚੱਲਦਾ […]

International Main News

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ 11 ਜੂਨ ਨੂੰ ਜੇਲ੍ਹ ਵਿੱਚੋਂ ਹੋ ਸਕਦੇ ਹਨ ਰਿਹਾਅ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ 11 ਜੂਨ ਨੂੰ ਰਿਹਾਅ ਹੋ ਸਕਦੇ ਹਨ। ਜੇਲ੍ਹ ‘ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਖ਼ਾਨ ਨੂੰ ਅਲ-ਕਾਦਿਰ ਟਰੱਸਟ ਮਾਮਲੇ ਵਿੱਚ 11 ਜੂਨ ਨੂੰ ਜ਼ਮਾਨਤ ਮਿਲਣ ਦੀ ਸੰਭਾਵਨਾ ਹੈ। ਇਮਰਾਨ ਦੀ ਪਾਰਟੀ ਦੇ ਇੱਕ ਉੱਚ ਆਗੂ ਨੇ ਇਸਲਾਮਾਬਾਦ ਹਾਈ ਕੋਰਟ ਚ 190 ਮਿਲੀਅਨ ਪੌਂਡ ਜਮਾਨਤ ਭਰੀ ਹੈ। ਅਲ-ਕਾਦਿਰ […]

Main News

ਫਿਰ ਤੋਂ ਖੁੱਲ੍ਹਣਗੇ ਕੋਲਾਰ ਗੋਲਡ ਫੀਲਡਜ਼ ਦੇ ਦਰਵਾਜ਼ੇ!

ਭਾਰਤ ਅਤੇ ਬ੍ਰਿਟਿਸ ਸਰਕਾਰ ਨੇ 1880 ਤੋਂ 2001 ਤੱਕ 121 ਸਾਲਾਂ ਦੌਰਾਨ ਕੋਲਾਰ ਗੋਲਡ ਫੀਲਡ (ਕੇ.ਜੀ.ਐੱਫ.) ’ਤੋਂ 900 ਟਨ ਤੋਂ ਵੱਧ ਸੋਨਾ ਕੱਢਿਆ ਸੀ। 2001 ’ਤੋਂ ਗੋਲਡ ਮਾਈਨਿੰਗ ਤੇ ਰੋਕ ਲੱਗ ਗਈ ਸੀ। ਕੇ.ਜੀ.ਐੱਫ. ਨੂੰ ਇਕ ਸਮੇਂ “ਸੋਨੇ ਦਾ ਸ਼ਹਿਰ” ਅਤੇ “ਮਿੰਨੀ ਇੰਗਲੈਂਡ” ਕਿਹਾ ਜਾਂਦਾ ਸੀ। ਆਜ਼ਾਦੀ ਤੋਂ ਕਈ ਸਾਲ ਪਹਿਲਾਂ ਇਥੋਂ ਦੇ ਲੋਕਾਂ ਤੱਕ […]

Main News

ਭਗਵੰਤ ਮਾਨ ਨੇ ਸਮਾਣਾ ਸੜਕ ਹਾਦਸੇ ’ਚ ਜਾਨ ਗਵਾਉਣ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਣਾ ਸੜਕ ਹਾਦਸੇ ‘ਚ ਜਾਨ ਗਵਾਉਣ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਮਲੁਕਾਤ ਕੀਤੀ ਹੈ ਅਤੇ ਇਨਸਾਫ਼ ਦਾ ਭਰੋਸਾ ਦਿਵਾਇਆ ਹੈ। ਕੱਲ ਹੀ ਇੱਕ ਮਹੀਨੇ ਬਾਅਦ ਪਟਿਆਲਾ ਦੀ ਡੀਸੀ ਵੱਲੋਂ ਜਾਨ ਗਵਾਉਣ ਵਾਲੇ ਬੱਚਿਆ ਦੇ ਮਾਪਿਆ ਨਾਲ ਮੁਲਾਕਾਤ ਕੀਤੀ ਗਈ ਸੀ ਜਿਸ ਨੂੰ ਲੈ ਕਿ ਬੱਚਿਆ ਦੇ ਮਾਪਿਆਂ ਨੇ […]

Main News

ਹੁਣ ਪਾਕਿਸਤਾਨੀ ਜਾਸੂਸ ਯੂਟਿਊਬਰ ਜਸਬੀਰ ਦੀ ਗਰਲਫ੍ਰੈਂਡ ਖੋਲ੍ਹੇਗੀ ਰਾਜ਼

ਹੁਣ ਪਾਕਿਸਤਾਨੀ ਜਾਸੂਸ ਯੂਟਿਊਬਰ ਜਸਬੀਰ ਦੀ ਗਰਲਫ੍ਰੈਂਡ ਜਸਬੀਰ ਸਿੰਘ ਦੀ ਪਾਕਿਸਤਾਨ ਫੇਰੀ ਦੇ ਹੋਰ ਰਾਜ ਖੋਲ੍ਹ ਸਕਦੀ ਹੈ। ਜਸਬੀਰ ਆਪਣੀ ਗਰਲਫ੍ਰੈਂਡ ਨੂੰ ਪਾਕਿਸਤਾਨ ਦੀ ਅਸੈਂਬਲੀ ‘ਚ ਨਾਲ ਲੈ ਕਿ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਜਸਬੀਰ ਦੀ ਗਰਲਫ੍ਰੈਂਡ ਜਲੰਧਰ ਦੀ ਰਹਿਣ ਵਾਲੀ ਹੈ। ਦੱਸ ਦਈਏ ਕਿ ਭਾਰਤ ਸਰਕਾਰ ਵੱਲੋ ਹੁਣ ਯੂਟਿਊਬਰਾਂ ਤੇ ਖਾਸ ਕਰਕੇ […]

Health Main News

2050 ਤੱਕ 4.5 ਡਿਗਰੀ ਤੱਕ ਵਧ ਜਾਵੇਗਾ ਪੰਜਾਬ ਦਾ ਤਾਪਮਾਨ

ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ 2050 ਤੱਕ 4.5 ਡਿਗਰੀ ਤੱਕ ਵਧ ਜਾਵੇਗਾ ਪੰਜਾਬ ਦਾ ਤਾਪਮਾਨ। ਅਨਾਜ ਦੀ ਪੈਦਾਵਾਰ ਵੀ ਘਟੇਗੀ, ਕੀਟਨਾਸ਼ਕਾਂ ਦੀ ਵਰਤੋਂ ਤੇ ਪਰਾਲੀ ਸਾੜਨ ਦਾ ਪੈਣ ਲੱਗਾ ਅਸਰ। ਪਰਾਲੀ ਸਾੜਨ, ਆਤਿਸ਼ਬਾਜ਼ੀ ਚਲਾਉਣ, ਜ਼ਿਆਦਾ ਕੀਟਨਾਸ਼ਕਾਂ ਦੀ ਵਰਤੋਂ ਤੇ ਝੋਨੇ ਦੀ ਖੇਤੀ ‘ਚ ਪਾਣੀ ਖੜ੍ਹਾ ਰਹਿਣ ਕਾਰਨ ਪੰਜਾਬ ਦੇ ਪੌਣ ਪਾਣੀ ‘ਚ ਬਦਲਾਅ ਹੋਣ […]

Main News

ਆਮ ਆਦਮੀ ਪਾਰਟੀ ਦੇ ਕੱਟੜ ਇਮਾਨਦਾਰ ਮੰਤਰੀ ਸਤੇਂਦਰ ਜੈਨ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਏਸੀਬੀ, ਮੁੜ ਹੋਵੇਗੀ ਪੁੱਛਗਿੱਛ।

2 ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਕਲਾਸਰੂਮ, ਘੁਟਾਲੇ ‘ਚ ਏਸੀਬੀ (ਭ੍ਰਿਸ਼ਟਾਚਾਰ ਰੋਕੂ ਬਾਰੇ) ਨੇ ਸ਼ੁੱਕਰਵਾਰ ਨੂੰ ਸਾਬਕਾ ਪੀਡਬਲਯੂਡੀ ਮੰਤਰੀ ਸਤਿੰਦਰ ਜੈਨ ਤੋਂ ਸਾਢੇ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਦੌਰਾਨ ਉਨ੍ਹਾਂ ਤੋਂ 35 ਤੋਂ ਜ਼ਿਆਦਾ ਸਵਾਲ ਪੁੱਛੇ ਗਏ ਜਿਨ੍ਹਾਂ ‘ਚੋਂ ਇਕ ਦਾ ਵੀ ਉਹ ਸਹੀ ਤਰੀਕੇ ਨਾਲ ਜਵਾਬ ਨਹੀਂ ਦੇ ਸਕੇ। ਏਸੀਬੀ ਦੇ ਪ੍ਰਿੰਸੀਪਲ ਜੁਆਇੰਟ […]